ਪੰਜਾਬ : ਸੈਂਟਰਲ ਹਲਕੇ 'ਚ MLA ਨੇ ਕੀਤਾ ਟਿਊਬਲ ਦਾ ਉਦਘਾਟਨ, ਦੇਖੋ ਵੀਡਿਓ

ਪੰਜਾਬ : ਸੈਂਟਰਲ ਹਲਕੇ 'ਚ MLA ਨੇ ਕੀਤਾ ਟਿਊਬਲ ਦਾ ਉਦਘਾਟਨ, ਦੇਖੋ ਵੀਡਿਓ

ਲੁਧਿਆਣਾ : ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਪੰਜਾਬ ਭਰ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਈ ਹੈ। ਇਸ ਲੜੀ ਵਿੱਚ ਲੁਧਿਆਣਾ ਦੇ ਸੈਂਟਰਲ ਹਲਕੇ ਵਿੱਚ ਵਿਧਾਇਕ ਵੱਲੋਂ ਟਿਊਬਲ ਦਾ ਉਦਘਾਟਨ ਕੀਤਾ ਗਿਆ ।

ਵਿਧਾਇਕ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਖਤਮ ਹੋਣਗੀਆਂ ਤੇ ਹੋਰ ਵਿਕਾਸ ਕਾਰਜ ਵੀ ਜਲਦ ਹੀ ਸ਼ੁਰੂਆਤ ਕਰਾਂਗੇ।