ਪੰਜਾਬ: ਗਂਨ ਪਵਾਇੰਟ ਤੇ ਲੂਟੇਰੇ ਨੇ ਕਿਤੀ ਪੈਟਰੋਲ ਪੰਪ ਤੋ ਲੂੱਟ, ਦੇਖੋ ਵੀਡਿਓ

ਪੰਜਾਬ: ਗਂਨ ਪਵਾਇੰਟ ਤੇ ਲੂਟੇਰੇ ਨੇ ਕਿਤੀ ਪੈਟਰੋਲ ਪੰਪ ਤੋ ਲੂੱਟ, ਦੇਖੋ ਵੀਡਿਓ

ਬਠਿੰਡਾ: ਜਿਲੇ ਚ ਲੋਟਾ ਖੋਹਾਂ ਦੀ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਲੁਟੇਰੇ ਬੇਖੌਫ ਲੁਟਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸਨ। ਸੰਗਤ ਬਲਾਕ ਦੇ ਵਿੱਚ ਪੈਂਦੇ ਪਿੰਡ ਫਲੜ ਵਿੱਚ ਇੰਡੀਅਨ ਓਇਲ ਪੈਟਰੋਲ ਪੰਪ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਨਾ ਕੇ ਲੁੱਟ ਲਿਆ ਗਿਆ। ਇਹ ਸਾਰੀ ਘਟਨਾ ਪੈਟਰੋਲ ਪੰਪ ਤੇ ਲਗੇ cctv ਚ ਕੈਦ ਹੋ ਗਈ। ਲੁਟੇਰਾ ਪੰਪ ਦੇ ਮੈਨੇਜਰ ਦੇ ਦਫਤਰ ਤੇ ਘੁਸ ਕੇ ਗਨ ਦਿਖਾ ਕੇ ਪੈਸੇ ਲੈ ਕੇ ਫਰਾਰ ਹੋ ਗਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।