ਜਲੰਧਰ-ਫਿਰੋਜ਼ਪੁਰ ਹਾਈਵੇ ਤੇ ਲਗਾਤਾਰ ਵੱਧ ਰਿਹਾ ਪਾਣੀ, ਦੇਖੋ ਵੀਡੀਓ

ਜਲੰਧਰ-ਫਿਰੋਜ਼ਪੁਰ ਹਾਈਵੇ ਤੇ ਲਗਾਤਾਰ ਵੱਧ ਰਿਹਾ ਪਾਣੀ, ਦੇਖੋ ਵੀਡੀਓ

ਜਲੰਧਰ, ENS: ਜਲੰਧਰ ਦੇ ਸ਼ਾਹਕੋਟ ਹਲਕੇ ਦੇ ਜਲੰਧਰ-ਫਿਰੋਜ਼ਪੁਰ ਹਾਈਵੇ ਤੇ ਪਾਣੀ ਲਗਾਤਾਰ ਵੱਧ ਰਿਹਾ ਅਤੇ ਹੁਣ ਹਾਈਵੇ ਦੇ ਦੂਜੇ ਪਾਸੇ ਪਾਣੀ ਪਿੰਡਾਂ ਨੂੰ ਮਾਰ ਕਰ ਰਿਹਾ ਹੈ। ਇਹ ਤਸਵੀਰਾਂ ਪਿੰਡ ਕਿੱਲੀ ਵਾੜਾ ਦੀਆਂ ਨੇ ਜਿੱਥੇ ਲੋਕੀ ਆਪਣੀ ਜਾਨ ਜੋਖਿਮ ਵਿੱਚ ਪੈ ਕੇ ਇਸ ਖ਼ਤਰੇ ਵਾਲੀ ਜਗਾਹ ਨੂੰ "ਫੋਟੋ ਸ਼ੂਟ ਦਾ ਕੋਰਨਰ" ਬਣਾ ਰਹੇ ਹਨ। ਰੋਕਣ ਤੇ ਲੋਕਾਂ ਵਲੋਂ ਬਸ ਇਸ ਤ੍ਰਾਸਦੀ ਨੂੰ ਇਕ ਨਜ਼ਾਰੇ ਦਾ ਨਾਮ ਦੇ ਕੇ ਦੇਖਣ ਦੀ ਗੱਲ ਕਹੀ ਜਾ ਰਹੀ ਹੈ।