ਪੰਜਾਬ : ਪੁਲਿਸ ਨੇ ਕੱਢਿਆ ਫਲੈਗ ਮਾਰਚ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਕੱਢਿਆ ਫਲੈਗ ਮਾਰਚ, ਦੇਖੋ ਵੀਡਿਓ

ਲੁਧਿਆਣਾ : ਜਗਰਾਉਂ ਪੁੱਲ ਤੋਂ ਘੰਟਾਘਰ ਹੁੰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 14 ਐਸ.ਐਚ.ਓ ਦੇ ਨਾਲ ਕਰਾਈਮ ਜੋਨ ਇਲਾਕਿਆਂ ਵਿੱਚ ਚੈਕਿੰਗ ਅਭਿਆਨ ਦੇ ਨਾਲ ਸੈਨਿਟਾਈਜ ਕੀਤਾ ਜਾ ਰਿਹਾ।

ਜਿਸ ਨਾਲ ਸ਼ਰਾਰਤੀ ਅਨਸਰਾਂ ਅਤੇ ਗੁੰਡਾ ਅੰਸਰਾਂ ਤੇ ਠੱਲ ਪਾਈ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਗੈਂਗਸਟਰਾਂ ਨੂੰ ਲੈ ਕੇ ਕਿਹਾ ਸ਼ਹਿਰ ਵਿੱਚ ਵੀ ਪਿੰਡਾਂ ਦੀ ਤਰਜ ਤੇ ਸਰਚ ਅਭਿਆਨ ਚਲਾਏ ਜਾ ਰਹੇ ਨੇ। ਤਾਂ ਕਿ ਇਹਨਾਂ ਗੁੰਡਾ ਅੰਸਰਾਂ ਨੂੰ ਫੜਿਆ ਜਾ ਸਕੇ।