ਪੰਜਾਬ : ਸਿਵਲ ਹਸਪਤਾਲ 'ਚ ਗਵਾਚਿਆ 3 ਸਾਲ ਦਾ ਬੱਚਾ , ਦੇਖੋ ਵੀਡੀਓ

ਪੰਜਾਬ  : ਸਿਵਲ ਹਸਪਤਾਲ 'ਚ ਗਵਾਚਿਆ 3 ਸਾਲ ਦਾ ਬੱਚਾ , ਦੇਖੋ ਵੀਡੀਓ

ਲੁਧਿਆਣਾ : ਸਿਵਲ ਹਸਪਤਾਲ ਚੋ ਤਿੰਨ ਸਾਲ ਦਾ ਬਚੇ ਦੇ ਗਵਾਚਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁੰਮ ਹੋਇਆ ਬੱਚਾ ਦੋ ਘੰਟੇ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ । ਇਸ ਦੌਰਾਨ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ।

ਬੱਚਾ ਮਿਲਣ ਤੋਂ ਬਾਅਦ ਹਸਪਤਾਲ ਵਿੱਚ ਤੈਨਾਤ ਸੁਰੱਖਿਆ ਗਾਰਡ ਵੱਲੋਂ ਬੱਚੇ ਦੀ ਮਾਂ ਨੂੰ ਵੀ ਫਟਕਾਰ ਲਗਾਈ ਗਈ । ਬਚੇ ਦੀ ਮਾਂ ਨੇ ਆਪਣੀ ਗ਼ਲਤੀ ਮਨ ਕੇ  ਸਕਿਉਰਿਟੀ ਗਾਰਡ ਦਾ ਧੰਨਵਾਦ ਕੀਤਾ।