ਪੰਜਾਬ: ਚੋਰਾਂ ਨੇ ਗੱਲੇ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਦੇਖੋ CCTV

ਪੰਜਾਬ: ਚੋਰਾਂ ਨੇ ਗੱਲੇ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਦੇਖੋ CCTV

ਬਠਿੰਡਾ: ਬਠਿੰਡਾ ਵਿੱਚ ਲਗਾਤਾਰ ਵੱਧ ਰਹੀਆਂ ਲੁੱਟ ਖੋਹ ਦੀ ਵਾਰਦਾਤਾਂ ਸਾਹਮਣੇ ਆ ਦੇਖਣ ਨੂੰ ਮਿਲ ਰਹਿਆ ਹਨ। ਇਸੇ ਤਰ੍ਹਾਂ ਅੱਜ ਭੁੱਚੋ ਮੰਡੀ ਦੀ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਜੋ ਕਿ ਸਾਰੀ ਘਟਨਾ ਉਖੇ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ।

ਸੀ ਸੀ ਟੀ ਵੀ ਵਿੱਚ ਤੁਸੀ ਦੇਖ ਸਕਦੇ ਓ ਕੇ ਚੋਰ ਕਿਸ ਤਰ੍ਹਾਂ ਦੁਕਾਨ ਵਿੱਚ ਦਾਖਿਲ ਹੋਏ ਅਤੇ ਗੱਲੇ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।