ਪੰਜਾਬ : SWIFT CAR ਨੂੰ ਲੱਗੀ ਭਿਆਨਕ ਅੱਗ, ਦੇਖੋ ਵਿਡਿਓ

ਪੰਜਾਬ : SWIFT CAR  ਨੂੰ ਲੱਗੀ ਭਿਆਨਕ  ਅੱਗ, ਦੇਖੋ ਵਿਡਿਓ

ਕੋਟਕਪੂਰਾ :  ਜਿਲੇ ਦੇ ਪਿੰਡ ਪੰਜਗਰਾਈਂ ਵਿਚ ਸਵਿਫਟ ਕਾਰ ਨੂੰ ਭਿਆਨਕ ਅੱਗ ਲਗਨ ਦਾ ਮਾਮਲਾ ਸਾਮਣੇ ਆਇਆ ਹੈ । ਕਾਰ ਦੇ ਚਾਲਕ ਨੇ ਦੱਸਿਆ ਕਿ ਉਹ ਪੰਪ ਤੋਂ ਸੀਐਨਜੀ ਗੈਸ ਪਾਵਾਂ ਕੇ ਘਰ ਨੂੰ ਜਾ ਰਹੇ ਸਨ । ਕੁਜ ਦੂਰ ਜਾਂਦੀਆਂ ਹੀ ਮੀਟਰ ਚ ਸੀਐਨਜੀ ਦੀ ਸੂਈ ਬਲਿੰਕ ਕਰਨ ਲੱਗ ਪਈ ਅਤੇ ਗੱਡੀ ਨੂੰ ਅੱਗ ਲੱਗ ਗਈ । ਘਟਨਾ ਦੀ ਇਤਲਾਹ ਮਿਲਦੀਆਂ ਹੀ ਐਏਸਆਈ  ਚਮਕੌਰ ਸਿੰਘ ਮੌਕੇ ਤੇ ਪਹੁੰਚੇ ਅਤੇ  ਫਾਇਰ ਟੀਮ ਨੂੰ ਬੁਲਾ ਕੇ  ਅੱਗ ਤੇ ਕਾਬੂ ਪਾਇਆ ਗਿਆ ।