ਪੰਜਾਬ: ACP ਦੀ ਕੋਠੀ ਕੋਲੋਂ ਬਾਇਕ ਚੋਰ ਗਿਰਫਤਾਰ, ਦੇਖੋਂ ਵੀਡਿਓ

ਪੰਜਾਬ: ACP ਦੀ ਕੋਠੀ ਕੋਲੋਂ ਬਾਇਕ ਚੋਰ ਗਿਰਫਤਾਰ, ਦੇਖੋਂ ਵੀਡਿਓ

ਨੰਗਲ/ਸੰਦੀਪ ਸ਼ਰਮਾ: ਪੁਲਿਸ ਨੇ ਮੋਟਰ ਸਾਈਕਲ ਚੋਰ ਗਰੋਹ ਨੂੰ ਫਰਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦੇਂਦੇ ਹੋਏ ਡੀਏਸਪੀ ਨੰਗਲ ਸਤੀਸ਼ ਸ਼ਰਮਾ ਨੇ ਦੱਸਿਆ ਕਿ ਨੰਗਲ ਅਨੰਦਪੁਰ ਸਾਹਿਬ ਮੁੱਖ ਮਾਰਗ ਏਸੀਪੀ ਦੀ ਕੋਠੀ ਕਸਬੇ ਤੇ ਨਾਕੇ ਦੌਰਾਨ ਸ਼ੱਕੀ ਹਲਾਤਾਂ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਜਦੋਂ ਰੋਕਿਆ ਗਿਆ  ਤਾਂ ਪੁੱਛ ਗਿੱਛ ਦੌਰਾਨ ਮੋਟਰਸਾਈਕਲ ਦੇ ਕੋਈ ਵੀ ਕਾਗਜ਼ ਪੱਤਰਾਂ ਨਾ ਦਿਖਾ ਸਕਿਆ। ਜਿਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ ਨੂੰ ਅਤੇ ਇਸ ਨਾਲ ਉਸਦਾ ਇਕ ਸਾਥੀ ਵੀ ਸ਼ਾਮਿਲ ਹੈ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ  ਪੰਜ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ।