ਪੰਜਾਬ: ਸਲਾਰੀਆ ਜਨ ਸੇਵਾ ਫਾਉਂਡੇਸ਼ਨ ਵਲੋਂ ਵੱਖ-ਵੱਖ ਥਾਵਾਂ ਤੇ ਰੱਖਿਆ ਪ੍ਰੋਗਰਾਮ, ਦੇਖੋ ਵੀਡੀਓ

ਪੰਜਾਬ: ਸਲਾਰੀਆ ਜਨ ਸੇਵਾ ਫਾਉਂਡੇਸ਼ਨ ਵਲੋਂ ਵੱਖ-ਵੱਖ ਥਾਵਾਂ ਤੇ ਰੱਖਿਆ ਪ੍ਰੋਗਰਾਮ, ਦੇਖੋ ਵੀਡੀਓ

ਪਠਾਨਕੋਟ: ਸਲਾਰੀਆ ਜਨ ਸੇਵਾ ਫਾਉਂਡੇਸ਼ਨ ਵਲੋਂ ਚੈਅਰਮੈਨ ਸਵਰਨ  ਸਲਾਰੀਆ  ਦੀ ਅਗਵਾਈ ਹੇਠ ਵੱਖ ਵੱਖ ਥਾਵਾਂ ਤੇ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਫਾਊਂਡੇਸ਼ਨ ਦੇ ਮੇਂਬਰ ਬਣਾਉਂਦੇ ਹੋਏ ਉਹਨਾਂ ਨੂੰ ਮੈਂਬਰਸ਼ਿਪ ਕਾਰਡ ਵੰਡੇ ਗਏ। ਜਿੱਥੇ ਗੱਲ ਬਾਤ ਕਰਦੇ ਹੋਏ ਚੈਅਰਮੈਨ ਸਵਰਨ ਸਲਾਰੀਆ  ਨੇ ਦੱਸਿਆ ਕਿ ਸਲਾਰੀਆ ਜਨ ਸੇਵਾ ਫਾਉਂਡੇਸ਼ਨ ਲੋਕਾਂ ਦੇ ਸ਼ਰੀਰਿਕ ਇਲਾਜ ਵਿਚ ਪਹਿਲਾ ਵੀ ਆਪਣਾ ਯੋਗਦਾਨ ਦੇ ਚੁੱਕੀ ਹੈ ਅਤੇ ਹੁਣ ਫਾਉਂਡੇਸ਼ਨ ਵੱਲੋਂ ਇੱਕ ਹੋਰ ਉਪਰਾਲਾ ਕਰਦੇ ਹੋਏ ਮੈਂਬਰਸ਼ਿਪ ਕਾਰਡ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕੀ ਸਲਾਰੀਆ ਜਨ ਸੇਵਾ ਫਾਉਂਡੇਸ਼ਨ ਦੇ ਮੈਂਬਰ ਦਾ 'ਦਾ  ਵਾਈਟ ਮੈਡੀਕਲ ਕਾਲਜ ਐਂਡ ਹੋਸਪਿਟਲ ਵਿੱਚ ਪੂਰੀ ਤਰ੍ਹਾਂ ਨਾਲ ਮੁਫਤ ਇਲਾਜ ਕੀਤਾ ਜਾਵੇਗਾ ਅਤੇ ਫਾਊਂਡੇਸ਼ਨ ਦੇ ਮੈਂਬਰ ਦੇ ਪਰਿਵਾਰਿਕ ਮੈਂਬਰਾਂ  ਦੇ  ਇਲਾਜ ਵਿਚ 50 ਪ੍ਰਤੀਸ਼ਤ ਦੀ ਸ਼ੂਟ ਦਿਤੀ ਜਾਵੇਗੀ