ਪੰਜਾਬ : CM ਮਾਨ ਦੇ ਜਨਮ ਦਿਨ ਤੇ ਖ਼ੂਨਦਾਨ ਕੈਂਪ ਦਾ ਕੀਤਾ ਆਯੋਜਨ, ਦੇੇਖੋ ਵੀਡਿਓ

ਪੰਜਾਬ : CM ਮਾਨ ਦੇ ਜਨਮ ਦਿਨ ਤੇ ਖ਼ੂਨਦਾਨ ਕੈਂਪ ਦਾ ਕੀਤਾ ਆਯੋਜਨ, ਦੇੇਖੋ ਵੀਡਿਓ

ਕੋਟਕਪੂਰਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਜਨਮ ਦਿਨ ਮੌਕੇ ਅੱਜ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਇੱਕ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਸਪੀਕਰ ਕੁਲਤਾਰ ਸੰਧਵਾਂ ਖੂਨਦਾਨ ਕੈੰਪ ਵਿੱਚ ਸ਼ਾਮਿਲ ਹੋ ਸਭ ਨੂੰ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਆਪ ਖੁਦ ਵੀ ਅਤੇ ਹੋਰ ਵੀਰਾਂ ਨੂੰ ਵੀ ਪ੍ਰੇਰਿਤ ਕਰਕੇ ਖ਼ੂਨਦਾਨ ਕੈਂਪ ਦਾ ਹਿੱਸਾ ਬਣਾਈਏ।

ਤੁਹਾਡਾ ਦਿੱਤਾ ਖੂਨ ਕਿਸੇ ਵੀ ਪ੍ਰਾਣੀ ਦੀ ਜ਼ਿੰਦਗੀ ਬਚਾਉਣ ਚ ਅਹਿਮ ਰੋਲ ਅਦਾ ਕਰਦਾ ਹੈ। ਇਸ ਮੌਕੇ ਸੰਸਥਾ ਨੂੰ ਇਕ ਲੱਖ ਇਕਵੰਜਾ ਹਜ਼ਾਰ ਦਾ ਚੈਕ ਵੀ ਭੇਂਟ ਕੀਤਾ । ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਵਧਾਈ ਦਿੰਦੇ ਕਿਹਾ ਅਸੀਂ ਸਾਰੇ ਮਿਲ ਕੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੈ ।