ਪੰਜਾਬ: ਗੁਰੂਘਰ ਦੇ ਕੋਲ ਬਿਕ ਰਹੀ ਸੀ ਬੀੜੀ ਸਿਗਰੇਟ , ਨਿਹੰਗ ਸਿੰਘਾਂ ਨੇ ਲਾਤੀ ਕਲਾਸ , ਦੇਖੋ ਵੀਡੀਓ

ਪੰਜਾਬ: ਗੁਰੂਘਰ ਦੇ ਕੋਲ ਬਿਕ ਰਹੀ ਸੀ ਬੀੜੀ ਸਿਗਰੇਟ , ਨਿਹੰਗ ਸਿੰਘਾਂ ਨੇ ਲਾਤੀ ਕਲਾਸ , ਦੇਖੋ ਵੀਡੀਓ

ਲੁਧਿਆਣਾ: ਡਾਬਾ ਰੋਡ ਇਲਾਕੇ ਵਿੱਚ ਗੁਰੂ ਘਰ ਦੇ ਕੋਲ ਇਕ ਦੁਕਾਨਦਾਰ ਬਿਕ ਬੀੜੀ ਸਿਗਰੇਟ ਦੀ ਦੁਕਾਨ ਖੋਲ ਕੇ ਗ੍ਰਾਹਕਾਂ ਨੂੰ ਵੇਚਦਾ ਸੀ।  ਜਿਸਦੀ ਸ਼ਿਕਾਇਤ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਿਲੀ ਤਾ ਮੌਕੇ ਤੇ ਪਹੁੰਚ ਕੇ ਨਿਹੰਗ ਸਿੰਘਾ ਨੇ ਦੁਕਾਨਦਾਰ ਦੀ ਕਲਾਸ ਲਗਾ ਦਿਤੀ ਅਤੇ ਦੁਕਾਨ ਬੰਦ ਕਰਵਾ ਦਿਤੀ। ਸਿੰਘਾਂ ਨੇ ਕਿਹਾ ਕੀ ਗੁਰੂ ਘਰ ਦੇ ਕੋਲ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵੀ ਗੁਰੂ ਘਰ ਦੇ ਕੋਲ ਇਹੋ ਜਿਹੀ ਦੁਕਾਨ ਖੋਲਦਾ ਹੈ ਤਾਂ  ਬਖਸ਼ਿਆ ਨਹੀਂ ਜਾਵੇਗਾ।