ਪੰਜਾਬ : ਤਿਰੰਗੇ ਝੰਡੇ ਦੀ ਬੇਅਦਬੀ ਦਾ ਮਾਮਲਾ ਆਇਆ ਸਾਮਣੇ, ਦੇਖੋ ਵੀਡਿਓ

ਪੰਜਾਬ : ਤਿਰੰਗੇ ਝੰਡੇ ਦੀ ਬੇਅਦਬੀ ਦਾ ਮਾਮਲਾ ਆਇਆ ਸਾਮਣੇ, ਦੇਖੋ ਵੀਡਿਓ

ਪਠਾਨਕੋਟ : 76 ਸਾਲ ਹੋ ਚੁਕੇ ਨੇ ਭਾਰਤ ਦੇਸ਼ ਦੀ ਅਜਾਦੀ ਨੂੰ ਓਥੇ ਹੀ ਸਾਡੇ ਤਿਰੰਗੇ ਝੰਡੇ ਨੂੰ ਪੂਰੇ ਸਨਮਾਨ ਨਾਲ ਪੂਰੇ ਭਾਰਤ ਦੇਸ਼ ਵਿਚ ਲੇਹਰਾਇਆ ਜਾਂਦਾ ਹੈ ਜੇ ਗੱਲ ਕਰਿਆ 15 ਅਗਸਤ ਦੀ ਜਾ 26 ਜਨਵਰੀ ਦੀ ਓਥੇ ਹੀ ਸਾਡੇ ਹਰ ਇਕ ਭਾਰਤ ਦੇਸ਼ ਦੇ ਨਾਗਰਿਕ ਇਸ ਝੰਡੇ ਅਗੇ ਸਲਾਮੀ ਦਿੰਦੇ ਹੋਏ ਆਪਣਾ ਸਿਰ ਜ਼ੁਕਾਉਦੇ ਹਨ ਦੂਜੇ ਪਾਸੇ ਜੇ ਗਲ ਕਰੀਏ ਤਾ ਇਕ ਮਾਮਲਾ ਪਠਾਨਕੋਟ ਦੇ ਭੜੋਲੀ ਖੁਰਦ ਦੀ ਇਕ ਵੀਡੀਓ ਸਾਮਣੇ ਆਈ ਹੈ। ਜਿਥੇ ਇਕ ਔਰਤ ਵਲੋਂ ਤਿਰੰਗੇ ਝੰਡੇ ਦੀ ਬੇਅਦਬੀ ਸਾਮਣੇ ਆਈ ਹੈ। ਜਦੋ ਸਾਡੀ ਗਲ ਸ਼ਿਵ ਸੈਨਾ ਦੇ ਆਗੂ ਸ਼ਿਵ ਸੈਨਾ ਟਕਸਾਲੀ ਪੰਜਾਬ ਦੇ ਯੁਵਾ ਪ੍ਰਧਾਨ ਵਿੰਨੀ ਵਰਮਾ ਨਾਲ ਗੱਲ ਹੋਈ,

ਤਾ ਉਹਨਾਂ ਨੇ ਦੱਸਿਆ ਕਿ ਅਸੀਂ ਇਕ ਭਾਰਤ ਦੇਸ ਦੇ ਨਾਗਰਿਕ ਹੈ ਅਸੀਂ ਪਾਕਿਸਤਾਨ ਵਿਚ ਨਹੀਂ ਰਹਿੰਦੇ ਜੋ ਵਤੀਰਾ ਪਾਕਿਸਤਾਨ ਵਰਗੇ ਹਾਲਾਤ ਪੰਜਾਬ ਵਿਚ ਬਣ ਰਹੇ ਨੇ। ਇਕ ਜਮੀਨੀ ਵਿਵਾਦ ਦੇ ਚਲਦੇ ਤਿਰੰਗੇ ਝੰਡੇ ਨੂੰ ਪੁਟਕੇ ਜਮੀਨ ਉਪਰ ਸੁਟਿਆ ਗਿਆ ਹੈ। ਸਿਵ ਸੈਨਾ ਵਿੰਨੀ ਵਰਮਾ ਨੇ ਕੜੀ ਨਿਧਿਆ ਕਰਦੇ ਹੋਏ ਦੱਸਿਆ ਕਿ ਜਿਹੜੇ ਲੋਗ ਓਥੇ ਮੁਕ ਦਰਸ਼ਕ ਵਾਂਗੂ ਓਥੇ ਮੌਜੂਦ ਸੀ, ਹੋਰ ਜਿੰਨੇ ਵੀ ਤਿਰੰਗੇ ਝੰਡੇ ਦਾ ਅਪਮਾਨ ਕੀਤਾ ਹੈ, ਹੋਰ ਉਹਨਾਂ ਨੇ ਦੱਸਿਆ ਕਿ ਡੀ ਐਸ ਪੀ ਸਿਟੀ ਨੂੰ ਇਕ ਦਰਖ਼ਾਸਤ ਦਿਤੀ ਜਾਵੇਗੀ ਓਰ ਇਹਨਾਂ ਲੋਕਾਂ ਉਪਰ ਕਾਰਵਾਈ ਦੀ ਮੰਗ ਕੀਤੀ ਹੈ