Girl in a jacket
HomeHimachalBaddiਪੰਜਾਬ : MLA ਦੇ ਘਰ ਤੇ ਦਫਤਰਾਂ 'ਚ ED ਨੇ ਕੀਤੀ ਰੇਡ

ਪੰਜਾਬ : MLA ਦੇ ਘਰ ਤੇ ਦਫਤਰਾਂ ‘ਚ ED ਨੇ ਕੀਤੀ ਰੇਡ

WhatsApp Group Join Now
WhatsApp Channel Join Now

ਅੰਮ੍ਰਿਤਸਰ : ਸਵੇਰ ਤੋਂ ਹੀ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਘਰ ਤੇ ਦਫਤਰਾਂ ਦੇ ਵਿੱਚ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਸੀ। ਜਿਸ ਦੇ ਚਲਦੇ ਵਿਧਾਇਕ ਕੁਲਵੰਤ ਸਿੰਘ ਦੀ ਹਿੱਸੇਦਾਰ ਵਾਲੀ ਫਰਮੂ ਸੂਫੀ ਵਾਈਨ ਦੇ ਦਫਤਰ ਤੇ ਉਹਨਾਂ ਦੇ ਘਰ ਰਣਜੀਤ ਐਵਨਿਊ ਦੇ ਵਿੱਚ ਈਡੀ ਵੱਲੋਂ ਰੇਡ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਮੁਹਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਦੇ ਨਾਲ-ਨਾਲ ਰਾਜਸਥਾਨ ਦੇ ਸ੍ਰੀ ਗੰਗਾਨਗਰ ਸਮੇਤ ਪੂਰੇ ਪੰਜਾਬ ਵਿੱਚ ਤਲਾਸ਼ੀ ਜਾਰੀ ਹੈ। ਇਸ ਦੌਰਾਨ ਮੁਹਾਲੀ ਦਾ ਵੱਡਾ ਸੀਏ ਵੀ ਈਡੀ ਦੇ ਰਡਾਰ ’ਤੇ ਹੈ। ਕੁਲਵੰਤ ਸਿੰਘ ਵੀ ਪੰਜਾਬ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀਆਂ ਵਿੱਚੋਂ ਇੱਕ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -