Girl in a jacket
HomeHimachalBaddiਪੰਜਾਬ : ਪਿੰਡ 'ਚ ਨਵੀਂਆ ਮੜੀਆ ਬਣਾਉਣ ਤੇ ਸਰਕਾਰੀ ਮੁਲਾਜਮ ਨੇ ਕੀਤੀ...

ਪੰਜਾਬ : ਪਿੰਡ ‘ਚ ਨਵੀਂਆ ਮੜੀਆ ਬਣਾਉਣ ਤੇ ਸਰਕਾਰੀ ਮੁਲਾਜਮ ਨੇ ਕੀਤੀ ਕੁਟਮਾਰ, ਬੋਲੇ ਜਾਤੀਸੁਚਕ ਸ਼ਬਦ, ਦੇਖੋ ਵੀਡਿਓ

WhatsApp Group Join Now
WhatsApp Channel Join Now

ਜੰਡਿਆਲਾ ਗੁਰੂ : ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਦੇ ਅਧੀਨ ਆਉਦੇ ਥਾਣਾ ਜੰਡਿਆਲਾ ਦੇ ਪਿੰਡ ਖੇਲਾ ਦਾ ਹੈ, ਜਿਥੋ ਦੇ ਸਰਪੰਚ ਬਚਿੱਤਰ ਸਿੰਘ ਦੇ ਆਰੋਪ ਹਨ ਕਿ ਉਹਨਾ ਵਲੋ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਦੀਆ ਮੜੀਆ ਪਿੰਡ ਦੇ ਨਜਦੀਕ ਬਣਾਉਣ ਸੰਬਧੀ ਮਤਾ ਪਾ ਕੰਮ ਸ਼ੁਰੂ ਕੀਤਾ ਸੀ। ਪਰ ਸਰਕਾਰੀ ਮੁਲਾਜਮ ਗੁਰਸ਼ਰਨ ਸਿੰਘ ਵਲੋ ਇਸ ਸੰਬਧੀ ਉਥੇ ਪਹੁੰਚ ਉਹਨਾ ਨਾਲ ਝਗੜਾ ਕਰ ਕੁਟਮਾਰ ਕਰ ਜਾਤੀਸੁਚਕ ਸ਼ਬਦ ਬੋਲੇ ਹਨ। ਜਿਸ ਸੰਬਧੀ ਉਹਨਾ ਵਲੋ ਥਾਣਾ ਜੰਡਿਆਲਾ ਵਿਖੇ ਸਰਕਾਰੀ ਮੁਲਾਜਮ ਡਾ ਗੁਰਸ਼ਰਨ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਹੈ।

ਉਹਨਾ ਕਿਹਾ ਕਿ ਜਦ ਵੀ ਪਿੰਡ ਦੇ ਵਿਕਾਸ ਸੰਬਧੀ ਕਾਰਜ ਕੀਤੇ ਜਾਂਦੇ ਹਨ ਤਾਂ ਰਜਿੰਸ਼ਨ ਇਸ ਵਲੋ ਸਾਡੇ ਨਾਲ ਰਜਿੰਸ਼ਨ ਰੇੜਕਾ ਪਾ ਕੰਮ ਨੂੰ ਰੋਕਿਆ ਜਾਂਦਾ ਹੈ। ਜੋ ਕਿ ਬਰਦਾਸ਼ਤ ਤੋ ਬਾਹਰ ਹੈ ਅਤੇ ਇਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕਾਰਵਾਈ ਦੀ ਮੰਗ ਕੀਤੀ ਹੈ। ਐਸ.ਐਚ.ਉ ਥਾਣਾ ਜੰਡਿਆਲਾ ਦਾ ਕਹਿਣਾ ਹੈ ਕਿ ਉਹਨਾ ਵਲੋ ਸ਼ਿਕਾਇਤ ਮਿਲਣ ਤੋ ਬਾਦ ਜਾਂਚ ਕੀਤੀ ਜਾ ਰਹੀ ਹੈ, ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -