Girl in a jacket
HomeHimachalBaddiਪੰਜਾਬ : ਨਬਾਲਿਗਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ, ਦੇਖੋ ਵੀਡਿਓ

ਪੰਜਾਬ : ਨਬਾਲਿਗਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਸਕੂਲ ਜਾਂਦੇ ਮੁੰਡੇ ਕਰਦੇ ਸੀ ਤੰਗ ਪਰੇਸ਼ਾਨ

ਅੰਮ੍ਰਿਤਸਰ : ਪਿੰਡ ਗੁਰਵਾਲੀ ਵਿਖੇ ਬੋਲੀ ਰਾਤ ਮੰਦਭਾਗੀ ਘਟਨਾ ਚ 16 ਸਾਲ ਦੀ ਬੱਚੀ ਨੇ ਖੁਦਕੁਸ਼ੀ ਕੀਤੀ। ਬੀਤੀ ਰਾਤ ਪਰਿਵਾਰ ਜਨਮਦਿਨ ਮਨਾਉਣ ਵਾਸਤੇ ਗਵਾਂਡ ਦੇ ਰਿਸ਼ਤੇਦਾਰਾਂ ਵੱਲ ਗਿਆ ਸੀ। ਮ੍ਰਿਤਿਕਾ ਅੰਮ੍ਰਿਤ ਨੇ ਚੁੰਨੀ ਦੇ ਨਾਲ ਘਰ ਦੀ ਪਿਛਲੀ ਸੱਤ ਤੇ ਗਾਡਰ ਨਾਲ ਚੁੰਨੀ ਬਣ ਕੇ ਆਤਮ ਹੱਤਿਆ ਕੀਤੀ। ਇਸ ਵੇਲੇ ਪਰਿਵਾਰ ਮੀਡੀਆ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਅਤੇ ਜਿਸ ਤੋਂ ਬਾਅਦ ਦਿਹਾਤੀ ਦੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਪੂਰੀ ਜਾਣਕਾਰੀ ਦਿੱਤੀ। ਡੀਐਸਪੀ ਦਾ ਕਹਿਣਾ ਕਿ ਬੀਤੇ ਰਾਤ ਸਾਨੂੰ ਇਤਲਾਹ ਮਿਲੀ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਤੇ ਜਿਨਾਂ 2 ਦੋਸ਼ੀਆਂ ਦਾ ਨਾਮ ਲਾਇਆ ਗਿਆ ਸੀ।

ਉਹਨਾਂ ਦਸਿਆ ਕਿ ਪਿੰਡ ਦੇ ਮੁੰਡੇ ਲੜਕੀ ਨੂੰ ਸਕੂਲ ਜਾਣ ਵੇਲੇ ਤੰਦ ਪਰੇਸ਼ਾਨ ਕਰਦੇ ਸੀ। ਜਦੋਂ ਲੜਕੀ ਨੇ ਆਪਣੇ ਮਾਂ ਪਿਓ ਨਾਲ ਗੱਲ ਕੀਤੀ ਤਾਂ ਮਾਪਿਆਂ ਦਾ ਕਹਿਣਾ ਸੀ ਕਿ ਅਸੀਂ ਬੈਠ ਕੇ ਸਮਝਾਵਾਂਗੇ ਮਾਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਤਾ ਹੈ ਅਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਕੰਪਲੇਂਟ ਦਰਜ ਕਰਵਾ ਦਿੱਤੀ ਗਈ ਹੈ। ਅਤੇ ਅਸੀਂ ਉਹਨਾਂ ਨੂੰ ਇਨਸਾਫ ਜਰੂਰ ਦਵਾਵਾਂਗੇ। ਪੁਲਿਸ ਨੇ ਕਿਹਾ ਕਿ ਅੰਮ੍ਰਿਤ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਫ ਹੋ ਪਾਵੇਗਾ ਕਿ ਇਸ ਦੀ ਮੌਤ ਕਿਸ ਤਰੀਕੇ ਨਾਲ ਹੋਈ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -