Girl in a jacket
HomeHimachalBaddiਪੰਜਾਬ : ਹਥਿਆਰਬੰਦ ਹਮਲਾਵਰਾਂ ਨੇ ਘਰ 'ਚ ਵੜ ਕੇ ਕੀਤਾ ਹਮਲਾ, ਚਲਾਇਆਂ...

ਪੰਜਾਬ : ਹਥਿਆਰਬੰਦ ਹਮਲਾਵਰਾਂ ਨੇ ਘਰ ‘ਚ ਵੜ ਕੇ ਕੀਤਾ ਹਮਲਾ, ਚਲਾਇਆਂ ਗੋਲਿਆਂ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਪੰਜਾਬ ਦੇ ਵਿੱਚ ਕ੍ਰਾਈਮ ਦਿਨ ਬ ਦਿਨ ਵੱਧਦਾ ਨਜ਼ਰ ਆ ਰਿਹਾ। ਲੋਕ ਆਪਣੇ ਘਰਾਂ ਦੇ ਵਿੱਚ ਸੇਫ ਨਹੀਂ ਹਨ। ਇਸ ਦਾ ਇਕ ਮਾਮਲਾ ਪਿੰਡ ਜੰਡਿਆਲੇ ਵਿੱਖੇ ਕੁਝ ਗੁੰਡਿਆਂ ਵੱਲੋਂ ਇੱਕ ਘਰ ਚ ਵੜ ਕੇ ਘਰ ਦਾ ਸਮਾਨ ਤੋੜਿਆ ਗਿਆ। ਹਮਲਾਵਰਾਂ ਨੇ ਦਾਤਰ, ਤਲਵਾਰਾਂ ਨਾਲ ਘਰ ‘ਚ ਹਮਲਾ ਕੀਤਾ ਅਤੇ ਗੋਲਿਆਂ ਵੀ ਚਲਾਇਆਂ। ਮਨਜੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਘਰ ਚ ਹਮਲਾ ਕਿਤਾ।

ਉਹਨਾਂ ਕਿਹਾ ਕਿ ਹਮਲਾਵਰ ਸਾਰਾ ਸਮਾਨ ਤੋੜ ਕਰ ਗਏ। ਮਨਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਸਾਡੇ ਗੁਆਡੀ ਅਤੇ ਦਿਉਰ ਦਾ ਮੁੰਡਾ ਹੈ। 15-20 ਹਮਲਾਵਰਾਂ ਨੇ ਘਰ ਆ ਕੇ ਮੇਰੀ ਧੀ ਦੀ ਇਜੱਤ ਤੇ ਵੀ ਪਏ। ਹਮਲਾਵਰਾਂ ਨੇ ਘਰ ਚ ਗੋਲਿਆਂ ਵੀ ਚਲਾਈ। ਹਮਲਾਵਰਾਂ ਦੇ ਹਮਲੇ ਦੋਰਾਨ ਪਰਿਵਾਰ ਵਾਲਿਆਂ ਨੇ ਭੱਜ ਕੇ ਅਪਨੀ ਜਾਨ ਬਚਾਈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -