Girl in a jacket
HomePunjabRaikotਪੰਜਾਬ : ਗੋਲਿਆਂ ਚਲਣ ਦੇ ਮਾਮਲੇ 'ਚ ਆਰੋਪੀ ਗਿਫ੍ਰਤਾਰ, ਦੇਖੋ ਵੀਡਿਓ

ਪੰਜਾਬ : ਗੋਲਿਆਂ ਚਲਣ ਦੇ ਮਾਮਲੇ ‘ਚ ਆਰੋਪੀ ਗਿਫ੍ਰਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਠਿੰਡਾ : ਕੁਛ ਦਿਨਾਂ ਪਹਿਲਾਂ ਬਾਈਆ ਫੋਰਟ ਹੋਟਲ ਦੇ ਬੈਕ ਸਾਈਡ ਫਾਇਰਿੰਗ ਦਾ ਮਾਮਲਾ ਸਾਮਣੇ ਆਇਆ ਸੀ। ਇਸ ਫਾਇਰਿੰਗ ਚ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਜਾਨਕਾਰੀ ਦਿਦੇ ਹੋਇਆ ਦੱਸਿਆ ਕਿ ਮ੍ਰਿਤਕ ਅਤੇ ਦੋਸ਼ੀ ਆਪਸ ਚ ਦੋਸਤ ਸੀ। ਪੁਲਿਸ ਨੇ ਦੱਸਿਆ ਕਿ ਪਹਿਲਾ ਇਹਨਾਂ ਤਿੰਨਾਂ ਨੇ ਹੋਟਲ ਚ ਬੈਠ ਕੇ ਸ਼ਰਾਬ ਪੀਤੀ। ਫਿਰ ਪੈਸਿਆਂ ਨੂੰ ਲੇ ਕੇ ਆਪਸ ਚ ਝਗੜਾ ਹੋ ਗਿਆ।

ਦੋਸ਼ੀ ਗਗਨ ਨੇ ਆਪਣੇ ਘਰ ਚ ਪਈ ਲਾਇਸੈਂਸ 12 ਬੋਰ ਦੀ ਬੰਦੂਕ ਨਾਲ ਆਪਣੇ ਦੋਸਤ ਸ਼ਿਵਮ ਅਤੇ ਰੇਸ਼ਮ ਤੇ ਗੋਲਿਆਂ ਮਾਰਿਆਂ । ਇਸ ਦੌਰਾਨ ਜ਼ਖਮੀ ਸ਼ਿਵਮ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਉਸਦਾ ਦੂਸਰਾ ਦੋਸਤ ਰੇਸ਼ਮ ਜਿਸ ਦਾ ਇਲਾਜ ਚੱਲ ਰਿਹਾ ਹੈ। ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਦੱਸਿਆ ਕਿ ਅਸੀਂ ਦੋਸ਼ੀ ਨੂੰ ਬੰਦੂਕ ਸਮੇਤ ਗਿਫ੍ਰਤਾਰ ਕਰ ਲਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -