Girl in a jacket
HomeHimachalBaddiਪੰਜਾਬ : ਪਤੀ-ਪਤਨੀ ਨੇ ਪਰਿਵਾਰ ਤੇ ਲਗਾਏ ਕੁੱਟਮਾਰ ਦੇ ਆਰੋਪ, ਦੇਖੋ cctv

ਪੰਜਾਬ : ਪਤੀ-ਪਤਨੀ ਨੇ ਪਰਿਵਾਰ ਤੇ ਲਗਾਏ ਕੁੱਟਮਾਰ ਦੇ ਆਰੋਪ, ਦੇਖੋ cctv

WhatsApp Group Join Now
WhatsApp Channel Join Now

ਲੁਧਿਆਣਾ : ਮਾਮਲਾ ਥਾਣਾ ਟਿੱਬਾ ਅਧੀਨ ਪੈਂਦੇ ਸੁਭਾਸ਼ ਨਗਰ ਦਾ ਹੈ, ਜਿੱਥੇ ਪਤੀ ਪਤਨੀ ਨੇ ਆਪਣੇ ਪਰਿਵਾਰ ਵਾਲ਼ਿਆਂ ਉਪਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਗਿਆ ਹੈ। ਕਿਉਂਕਿ ਅਸੀਂ ਘਰ ਵਿੱਚ ਰਹਿਣਾ ਚਾਹੁੰਦੇ ਹਾਂ ਅਤੇ ਪਰਿਵਾਰ ਵਾਲੇ ਸਾਨੂੰ ਘਰ ਵਿੱਚ ਰੱਖਣਾ ਨਹੀਂ ਚਾਂਹਦੇ। ਦੋਵੇਂ ਪਤੀ ਪਤਨੀ ਨੇ ਕਿਹਾ ਕਿ ਅਸੀਂ ਕੋਈ ਜਾਇਦਾਦ ਨਹੀਂ ਮੰਗਦੇ, ਅਸੀਂ ਸਿਰਫ ਆਪਣੇ ਘਰ ਵਿੱਚ ਰਹਿਣਾ ਚਾਹੁੰਦੇ ਹਾਂ।

ਵੀਡਿਓ ਦੇਖਣ ਲਈ ਲਿੰਕ ਤੇ ਕਲਿਕ ਕਰੋ

ਪਰ ਘਰ ਵਾਲੇ ਸਾਡੇ ਤੇ ਗੰਦੇ ਇਲਜਾਮ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੁੱਟਮਾਰ ਦੀ ਸ਼ਿਕਾਇਤ ਸੁਭਾਸ਼ ਨਗਰ ਪੁਲਿਸ ਚੌਕੀ ਵਿੱਚ ਦਰਜ ਕਰਵਾਈ ਹੈ। ਪਰ ਪੁਲਿਸ ਕੋਈ ਕਰਵਾਈ ਨਹੀਂ ਕਰ ਰਹੀ ਹੈ। ਇਸ ਮਾਮਲੇ ਸਬੰਧੀ ਜਦੋਂ ਚੌਂਕੀ ਇੰਚਾਰਜ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋ ਧਿਰਾਂ ਦਾ ਆਪਸੀ ਘਰੇਲੂ ਮਾਮਲਾ ਹੈ, ਦੋਵਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪਰ ਚੌਂਕੀ ਇੰਚਾਰਜ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇੰਨਕਾਰ ਕਰ ਦਿੱਤਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -