Girl in a jacket
HomeHimachalBaddiਪੰਜਾਬ : ਬਾਲੀਵੁੱਡ ਅਦਾਕਾਰਾ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ, ਦੇਖੋ ਵੀਡਿਓ

ਪੰਜਾਬ : ਬਾਲੀਵੁੱਡ ਅਦਾਕਾਰਾ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਬਾਲੀਵੁੱਡ ਅਦਾਕਾਰਾ ਤੇ ਗ਼ਦਰ 2 ਦੀ ਹੈਰੋਇਨ ਸਿਮਰਤ ਕੌਰ ਅੰਮ੍ਰਿਤਸਰ ਗੁਰੂ ਨਗਰੀ ਪਹੁੰਚੀ। ਗ਼ਦਰ 2 ਦੀ ਮਿਲੀ ਸਫਲਤਾ ਨੂੰ ਲੈਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਸਿਮਰਤ ਕੋਰ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ। ਉਹਨਾਂ ਕਿਹਾ ਫਿਲਮ ਬਣਨ ਤੋਂ ਪਹਿਲਾਂ ਵੀ ਗੁਰੂ ਘਰ ਮੱਥਾ ਟੇਕਣ ਲਈ ਆਈ ਸੀ ਤੇ ਫਿਲਮ ਨੂੰ ਮਿਲੀ ਸਫਲਤਾ ਤੋਂ ਬਾਦ ਗੁਰੂ ਘਰ ਮੱਥਾ ਟੇਕਣ ਲਈ ਆਏ ਹਾਂ ਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਆਏ ਹਾਂ। ਉਹਨਾਂ ਕਿਹਾ ਕਿ ਇਨ੍ਹੇ ਵੱਡੇ ਸਟਾਰ ਸੰਨੀ ਦਿਓਲ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ, ਮਨ ਵਿਚ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਸ ਮੁਕਾਮ ਤੇ ਪੁੱਜਾਗੀ।

ਪਿਹਲਾ ਮੈ ਛੋਟੀ ਮੋਟੀ ਐਡ ਕੀਤੀਆਂ ਸਣ, ਪਰ ਅਚਾਣਕ ਇਨ੍ਹੀ ਵੱਡੀ ਫਿਲਮ ਦੇ ਵਿੱਚ ਰੋਲ ਮਿਲਣਾ ਮੈਨ ਹੈਰੋਇਨ ਦਾ ਬਹੁਤ ਵਧੀਆ ਲਗਾ। ਉਹਨਾਂ ਕਿਹਾ ਜਿਆਦਾਤਰ ਲੋਕ ਮੈਨੂੰ ਸੰਨੀ ਦਿਓਲ ਦੀ ਨੂੰਹ ਦੇ ਨਾਂ ਤੋਂ ਜਾਣਨ ਲਗ ਪਏ। ਫਿਲਮ ਵਿੱਚ ਮੇਰਾ ਨਾਮ ਮੁਸਕਾਨ ਸੀ ਤੇ ਮੇਰੇ ਚੇਹਰੇ ਤੇ ਵੀ ਮੁਸਕਾਨ ਹੀ ਰਿਹੰਦੀ ਸੀ। ਉਹਨਾਂ ਕਿਹਾ ਕਿ ਇੰਨੇ ਵੱਡੇ ਉਸਤਾਦ ਦੇ ਨਾਲ ਕੰਮ ਕਰਨ ਦੇ ਨਾਲ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ।ਸਿਮਰਤ ਕੌਰ ਨੇ ਕਿਹਾ ਕਿ ਮੈਂਨੂੰ ਕਾਫੀ ਕੁੱਝ ਸਿੱਖਣ ਨੂੰ ਸੰਨੀ ਦਿਓਲ ਕੋਲੋ ਮਿਲਿਆ, ਸੰਨੀ ਦਿਓਲ ਬਹੁਤ ਸ਼ਾਂਤ ਸੁਭਾਅ ਦੇ ਇਨਸਾਨ ਹਨ। ਉਣਾ ਦੱਸਿਆ ਕਿ ਫਿਲਮ ਦੇ ਵਿੱਚ ਕਈ ਯਾਦਗਾਰੀ ਉਹ ਸੀਨ ਸਨ ਜੌ ਹਮੇਸ਼ਾ ਮੈਨੂੰ ਯਾਦ ਰਿਹਣਗੇ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -