HomePunjabRaikotਪੰਜਾਬ : ਸੀਨੀਅਰ ਡਿਪਟੀ ਮੇਅਰ ਅਤੇ ਉਹਨਾਂ ਦੇ ਸਾਥਿਆਂ ਤੇ ਲਗੇ ਚੋਰੀ...

ਪੰਜਾਬ : ਸੀਨੀਅਰ ਡਿਪਟੀ ਮੇਅਰ ਅਤੇ ਉਹਨਾਂ ਦੇ ਸਾਥਿਆਂ ਤੇ ਲਗੇ ਚੋਰੀ ਦੇ ਆਰੋਪ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਠਿੰਡਾ :  ਸੀਨੀਅਰ ਡਿਪਟੀ ਮੇਅਰ ਅਤੇ ਉਹਨਾਂ ਦੇ ਦੋ ਸਾਥੀ ਉਪਰ ਲਗਾਏ ਪਰਸਰਾਮ ਨਗਰ ਦੇ ਇੱਕ ਵਿਅਕਤੀ ਨੇ ਸਰਕਾਰੀ ਲੋਹਾ ਚੋਰੀ ਕਰਕੇ ਅਤੇ ਉਹਨੂੰ ਕਬਾੜੀਏ ਨੂੰ ਵੇਚਣ ਦੇ ਗੰਭੀਰ ਆਰੋਪ ਲਗਾਏ। ਜਦੋਂ ਇਸ ਮਾਮਲੇ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਤੋਂ ਉਹਨਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਫੋਨ ਤੇ ਕੈਮਰੇ ਅੱਗੇ ਬੋਲਣ ਤੋਂ ਸਾਫ ਮਨਾ ਕਰਤਾ, ਆਖਿਆ ਕਿ ਨੋ ਕਮੈਂਟਸ। ਅਮਨਦੀਪ ਸਿੰਘ ਓਫ ਡੀਸੀ ਨੇ ਪੁਤਲਾ ਬਣਾ ਕੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਤਲੇ ਉਪਰ ਸੀਨੀਅਰ ਡਿਪਟੀ ਮੇਅਰ ਦੀ ਅਤੇ ਉਹਨ ਦੇ 2 ਸਾਥੀਆਂ ਦੀ ਫੋਟੋ ਲਾਈ, ਨਾਲ ਇੱਕ ਸ਼ਰਾਬ ਦੀ ਬੋਤਲ ਰੱਖੀ।

ਅਮਨਦੀਪ ਨੇ ਦੱਸਿਆ ਕਿ ਸੀਨੀਅਰ ਡਿਪਟੀ ਮੇਅਰ ਨੇ ਆਲਮ ਬਸਤੀ ਵਿੱਚ ਸਰਕਾਰੀ ਲੋਹਾ ਚੋਰੀ ਕਰਕੇ ਅਤੇ ਆਪਣੇ 2 ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਕਬਾੜੀਏ ਨੂੰ ਵੇਚ ਦਿੱਤਾ। ਅਮਨਦੀਪ ਨੇ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਢਾਬੇ ਉੱਤੇ ਜਾ ਕੇ ਸ਼ਰਾਬ ਪੀਂਦਾ ਹੈ, ਪੀਂ ਕੇ ਡਿੱਗਦਾ ਰਹਿੰਦਾ ਹੈ, ਜਿਸ ਦਾ ਅੱਜ ਮੈਂ ਪ੍ਰੋਟੈਸਟ ਕੀਤਾ। ਬਠਿੰਡਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਜਾਂਚ ਪੜਤਾਲ ਕੀਤੀ ਜਾਵੇ ਅਤੇ ਕਾਰਵਾਈ ਕੀਤੀ ਜਾਵੇ।

- Advertisement - spot_img
- Advertisement - spot_img
- Advertisement - spot_img
- Advertisement - spot_img

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -