Girl in a jacket
HomePunjabRaikotਪੰਜਾਬ : ਕਾਪੇ ਦੀ ਨੋਕ ਤੇ ਮੀਟ ਸ਼ਾਪ 'ਤੇ ਹੋਈ ਲੁੱਟ, ਦੇਖੋ...

ਪੰਜਾਬ : ਕਾਪੇ ਦੀ ਨੋਕ ਤੇ ਮੀਟ ਸ਼ਾਪ ‘ਤੇ ਹੋਈ ਲੁੱਟ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਠਿੰਡਾ : ਪੰਜਾਬ ਚ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ।ਹਰ ਰੋਜ਼ ਹੋ ਰਹੀਆਂ ਲੁੱਟਾਂ ਖੋਹਾਂ ਦੇ ਨਾਲ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੁੰਦਾਹੈ। ਕਿਸ਼ੋਰੀ ਰਾਮ ਰੋਡ ਤੇ ਇੱਕ ਮੀਟ ਸ਼ਾਪ ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕਾਪੇ ਦੀ ਨੋਕ ਤੇ 24000 ਰੁਪਏ ਦੀ ਲੁੱਟ ਦਾ ਮਾਮਲਾ ਸਾਮਣੇ ਆਇਆ ਹੈ।

ਦੁਕਾਨਦਾਰ ਨੇ ਦੱਸਿਆ ਜਾ ਰਿਹਾ ਹੈ ਇਸ ਮੋਟਰਸਾਈਕਲ ਸਵਾਰ ਲੁਟੇਰੇ ਮੀਟ ਦੀ ਦੁਕਾਨ ਤੇ ਆਏ ਤੇ ਦੁਕਾਨਦਾਰ ਦੇ ਮੀਟ ਕੱਟਣ ਵਾਲੇ ਕਾਪੇ ਚੱਕ ਕੇ ਉਸ ਦੀ ਗਰਦਨ ਤੇ ਲਗਾਕੇ, ਉਸ ਦੇ ਗੱਲੇ ਚ ਪਏ 24000 ਰੁਪਏ ਚੱਕ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਦ ਡੀਐਸਪੀ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਮਾਮਲਾ ਕੁੱਝ ਸ਼ੱਕੀ ਲੱਗ ਰਿਹਾ ਹੈ। ਇਸ ਲਈ ਤਫਤੀਸ਼ ਕੀਤੀ ਜਾ ਰਹੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -