Girl in a jacket
HomePunjabFazilkaਪੰਜਾਬ: ਇਸ ਇਲਾਕੇ ਚ ਪੁਲਿਸ ਨੇ ਕੀਤੀ ਰੈਡ, ਦੇਖੋ ਵੀਡੀਓ

ਪੰਜਾਬ: ਇਸ ਇਲਾਕੇ ਚ ਪੁਲਿਸ ਨੇ ਕੀਤੀ ਰੈਡ, ਦੇਖੋ ਵੀਡੀਓ

WhatsApp Group Join Now
WhatsApp Channel Join Now

ਜਲਾਲਾਬਾਦ: ਹਲਕੇ ਦੇ ਪਿੰਡ ਮਹਾਲਮ ਵਿਖੇ ਜਦੋ ਪੁਲਿਸ ਨੇ ਰੈਡ ਕੀਤੀ ਤਾਂ ਤਸਕਰਾਂ ਨੂੰ ਭਾਜੜਾਂ ਪੈ ਗਈਆਂ। ਇਹ ਕਾਰਵਾਈ ਪੁਲਿਸ ਨੇ ਆਪਰੇਸ਼ਨ ਕੈਸੋ ਦੇ ਤਹਿਤ ਕੀਤੀ। ਰੇਡ ਦੇ ਦੌਰਾਨ ਪੁਲਿਸ ਨੂੰ 8 ਹਜਾਰ ਲੀਟਰ ਲਾਹਨ ਅਤੇ 150 ਬੋਤਲ ਸ਼ਰਾਬ ਬਰਾਮਦ ਹੋਈ। ਡੀਐਸਪੀ ਨਾਰਕੋਟਿਕਸ ਅਤੁਲ ਸੋਨੀ ਦੀ ਅਗਵਾਈ ਹੇਠ ਪੁਲਿਸ ਨੇ ਪਿੰਡ ਮਹਾਲਮ ਚ ਘੇਰਾ ਪਾ ਕੇ ਸਰਚ ਕੀਤੀ । ਇਸ ਆਪ੍ਰੇਸ਼ਨ ਚ 120 ਪੁਲਿਸ ਮੁਲਾਜ਼ਮ ਸ਼ਾਮਿਲ ਸਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -