ਬਟਾਲਾ : ਪੰਜਾਬ ਪੁਲਿਸ ਨੇ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ 114 ਐਨਡੀਪੀਐਸ ਕੇਸਾਂ ਦੇ ਮੁਕੱਦਮੇ ਦਾ ਨਿਪਟਾਰਾ ਕੀਤਾ ਹੈ । ਅੱਜ ਬਟਾਲਾ ਪੁਲਿਸ ਨੇ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਖੰਨਾ ਪੇਪਰ ਮਿੱਲ ਅੰਮਿ੍ਤਸਰ ਵਿਖੇ ਨਸ਼ਟ ਕੀਤਾ ਗਿਆ ਹੈ। ਬਟਾਲਾ ਪੁਲਿਸ ਵੱਲੋਂ 114 ਐਨਡੀਪੀਐਸ ਕੇਸਾਂ ਦੇ ਮੁਕੱਦਮੇ ਦਾ ਨਿਪਟਾਰਾ ਕਰਦੇ ਹੋਏ, 1.3 ਕਿਲੋਗ੍ਰਾਮ ਹੈਰੋਇਨ, 7.1 ਕਿਲੋ ਭੁੱਕੀ, 10.5 ਕਿਲੋ ਨਸ਼ੀਲਾ ਪਾਊਡਰ, 19 ਨਸ਼ੀਲੀਆਂ ਬੋਤਲਾਂ, 2 ਕਿਲੋ ਭੰਗ, 11553 ਗੋਲੀਆਂ ਅਤੇ ਟੀਕੇ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਵਿਖੇ ਨਸ਼ਟ ਕੀਤੇ।

ਪੰਜਾਬ: ਬਟਾਲਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ, ਦੇਖੋ ਵੀਡਿਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -