Girl in a jacket
HomeMohaliਪੰਜਾਬ: 2 ਪਿਸਟਲਾ ਅਤੇ ਰਿਵਾਲਵਰ ਸਮੇਤ 2 ਗਿਰਫ਼ਤਾਰ, ਦੇਖੋ ਵੀਡਿਓ

ਪੰਜਾਬ: 2 ਪਿਸਟਲਾ ਅਤੇ ਰਿਵਾਲਵਰ ਸਮੇਤ 2 ਗਿਰਫ਼ਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਫਿਰੋਜ਼ਪੁਰ: ਪੁਲਿਸ ਨੇ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗਿਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਦੋ ਵਿਅਕਤੀ ਸਾਹਿਲ ਉਰਫ ਸੈਮ ਵਾਸੀ ਪਿੰਡ ਖਲਚੀਆ ਕਦੀਮ ਅਤੇ ਡੇਵਿਡ ਭੱਟੀ ਵਾਸੀ ਪਿੰਡ ਵੰਡਾਲਾ ਜੋ ਗੈਰ ਕਾਨੂੰਨੀ ਕੰਮ ਕਰਦੇ ਹਨ।  

ਇਹਨਾਂ ਦੇ ਕੋਲ ਨਜਾਇਜ਼ ਹਥਿਆਰ ਰੱਖੇ ਹੋਏ ਹਨ ਅਤੇ ਇਹ ਦੋਵੇ ਕਿਤੇ ਨਿਕਲਣ ਦੀ ਫਿਰਾਕ ਵਿੱਚ ਹਨ। ਜੋ ਕਿ ਖਲਚੀਆ ਕਦੀਮ ਦੇ ਬੱਸ ਅੱਡੇ ਤੇ ਖੜੇ ਹੋਏ ਹਨ। ਜਿਨ੍ਹਾਂ ਤੇ ਅਗਰ ਰੇਡ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ। ਜਦ ਦੋਨਾਂ ਦੋਸ਼ੀਆਂ ਨੂੰ ਫੜਿਆ ਤਾਂ ਇਹਨਾਂ ਕੋਲੋਂ  ਦੋ ਪਿਸਟਲ 32 ਬੋਰ, ਇੱਕ ਰਿਵਾਲਵਰ 32 ਬੋਰ ਅਤੇ 8 ਜਿੰਦਾਂ ਰੌਦ ਬਰਾਮਦ ਕੀਤੇ ਗਏ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ  ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -