Unaਜੀ-20 ਦੀ ਸਫਲਤਾ ਤੋਂ ਬੌਖਲਾਇਆ ਪਾਕਿਸਤਾਨ, ਚਿੱਠੀ ਆਈ ਸਾਹਮਣੇ

ਜੀ-20 ਦੀ ਸਫਲਤਾ ਤੋਂ ਬੌਖਲਾਇਆ ਪਾਕਿਸਤਾਨ, ਚਿੱਠੀ ਆਈ ਸਾਹਮਣੇ

WhatsApp Group Join Now
WhatsApp Channel Join Now

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਇੱਕ ਚਿੱਠੀ ਵਾਇਰਲ ਹੋਈ ਹੈ ਜਿਸ ਵਿੱਚ ਪਾਕਿਸਤਾਨ ਦੀ ਇੰਡੀਆ ਨੂੰ ਵੱਡੇ ਪੱਧਰ ’ਤੇ ਬਦਨਾਮ ਕਰਨ ਦੀ ਸਾਜਿਸ਼ ਬੇਨਕਾਬ ਹੋਈ ਹੈ, ਇਹ ਚਿੱਠੀ ਜੋ  ਕਿ ਮੁਹੰਮਦ ਉਮੇਰ ਸ਼ਾਕੂਰ ਜੋ ਕਿ ਕਸ਼ਮੀਰ ਅਫੇਅਰ ਦੇ ਅਸਿਸਟੈਂਟ ਡਾਇਰੈਕਟਰ ਹਨ ਦੇ ਦਸਤਖਤਾਂ ਹੇਠ 15 ਮਈ ਨੂੰ ਦਿੱਲੀ ਨੂੰ ਛੱਡ ਕੇ ਪੂਰੀ ਦਨੀਆ ਵਿੱਚ ਪਾਕਿਸਤਾਨ ਅਬਰੌਡ ਮਿਸ਼ਨ ਤਹਿਤ ਭੇਜੀ ਗਈ। ਇਸ ਚਿੱਠੀ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਹਿੰਦੋਸਤਾਨ ਨੂੰ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ ਬਦਨਾਮ ਕੀਤਾ ਜਾਵੇ ਉਹ ਸਾਰੀ ਪਲੈਨਿੰਗ ਪਾਕਿਸਤਾਨ ਦੀ ਸਾਹਮਣੇ ਆ ਗਈ ਹੈ।

ਇੰਡੀਅਨ ਆਕੂਪਾਈਡ ਕਸ਼ਮੀਰ  ਵਿੱਚ ਹੋ ਰਹੇ ਜੀ-20 ਨੂੰ ਫੇਲ ਕਰਨ ਦੀ ਸਾਜਿਸ਼ ਵੀ ਸਾਹਮਣੇ ਆਈ ਹੈ । ਇਸ ਚਿੱਠੀ ਵਿੱਚ ਜਿੱਥੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਦੀ  ਸਾਜਿਸ਼ ਰਚੀ ਗਈ ਹੈ, ਉੱਥੇ ਖਾਲਿਸਤਾਨ ਦੇ ਮੁੱਦੇ ਨੂੰ ਕਿਸ ਤਰ੍ਹਾਂ ਪੂਰੀ ਦੁਨੀਆ ਵਿੱਚ ਉਭਾਰਿਆ ਜਾਣਾ ਹੈ ਉਸ ਦਾ ਵੀ ਰੋਡ ਮੈਪ ਦੱਸਿਆ ਗਿਆ ਹੈ। ਇਸ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਕਿਸ ਤਰੀਕੇ ਨਾਲ ਮੁਸਲਮਾਨਾਂ ਨੂੰ ਮਾਰ ਰਹੀ ਹੈ ਤੇ ਕਿਹਾ ਗਿਆ ਹੈ ਕਿ ਹਿੰਦੋਸਤਾਨ ਦੇ ਵਿੱਚ ਗਲਤ ਕਾਨੂੰਨ ਪਾਸ ਕੀਤੇ ਗਏ ਹਨ, ਜਿਨ੍ਹਾਂ ਵਿੱਚ ਐੱਨ.ਆਰ.ਸੀ., ਸੀ.ਏ.ਏ., ਐੱਨ.ਐੱਸ.ਏ. ਵਰਗੇ ਕਾਨੂੰਨ ਸ਼ਾਮਲ ਹਨ। ਇਹ ਚਿੱਠੀ ਜੋ ਕਿ ਪਾਕਿਸਤਾਨ ਵਿਦੇਸ਼ ਮੰਤਰਾਲੇ ਵੱਲੋਂ ਪੂਰੀ ਦੁਨੀਆ ਨੂੰ ਭੇਜੀ ਗਈ ਹੈ ਵਿੱਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਲਈ ਭਾਰਤ ਨੂੰ ਬਦਨਾਮ ਕੀਤਾ ਜਾਵੇ  ਕਿ ਪੂਰੇ ਹਿੰਦੋਸਤਾਨ ਦੀ ਸਟੇਟ ਮਸ਼ੀਨਰੀ ਤੇ ਜਿਊਡੀਸ਼ਰੀ ਐਟੀ ਮੁਸਲਿਮ ਹੋ ਚੁੱਕੀ ਹੈ ਤੇ ਪੂਰਾ ਜੰਮੂ ਕਸ਼ਮੀਰ ਜੇਲ ਬਣ ਚੁੱਕਾ ਹੈ, ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਆਪਣੀ ਗਲਤ ਡਿਪਲੋਮੈਸੀ ਨਾਲ ਦਸੂਰੇ ਦੇਸ਼ਾਂ ਨਾਲ ਸਬੰਧ ਬਣਾ ਰਿਹਾ ਹੈ, ਧਾਰਾ-370 ਤੋੜਨ ਤੋਂ ਬਾਅਦ ਇਸ ਗੱਲ ਨੂੰ ਵੀ ਪ੍ਰਚਾਰਨ ਲਈ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਦੀ ਸਾਰੀ ਜੌਗਰਫੀ ਬਦਲ ਦਿੱਤੀ ਗਈ ਹੈ, ਇੱਥੇ ਤੱਕ ਕੇ ਟਵਿੱਟਰ ’ਤੇ ਚਲਾਉਣ ਵਾਲੇ ਹੈਸ਼ ਟੈਗ ਵੀ ਦੱਸੇ ਗਏ ਹਨ, ਕਿ ਕਿਹੜੇ ਹੈਸ਼ ਟੈਗ ਦੱਸੇ ਗਏ ਹਨ,  ਹੈਸ਼ ਟੈਗ ਬਾਈਕਾਟ ਇਨ ਕਸ਼ਮੀਰ, ਹੈਸ਼ ਟੈਗ ਕਸ਼ਮੀਰ ਡਿਸਰਵ ਜਸਟਿਸ, ਇਸ ਗੱਲ ’ਤੇ ਵੀ ਜੋਰ ਦਿੱਤਾ ਗਿਆ ਹੈ ਕਿ ਦਿੱਲੀ ਨੂੰ ਇੱਕ ਰੇਪ ਕੈਪੀਟਲ ਦੇ ਤੌਰ ’ਤੇ ਪ੍ਰਚਾਰਿਆ ਜਾਵੇ।

ਸਿੱਖਾਂ ਲਈ ਬਣਾਏ 6 ਪੁਆਇੰਟ

ਕਿਸਾਨ ਅੰਦੋਲਨ ਤੋਂ ਬਾਅਦ ਉੱਠੇ ਖਾਲਿਸਤਾਨ ਮੁੱਦੇ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਜਾਵੇ, ਯੂ.ਕੇ. , ਕੈਨੇਡਾ, ਸਵਿਟਜਰਲੈਂਡ, ਇਟਲੀ ਵਿੱਚ ਹੋਈ ਸਿੱਖ ਰੈਂਫਰੈਂਡਮ ’ਤੇ ਫੋਕਸ ਕੀਤਾ ਜਾਵੇ ਤੇ ਇਹ ਵੀ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਵੱਲੋਂ ਰੋਕੇ ਜਾਣ ਦੇ ਬਾਵਜੂਦ ਵੀ ਇਨ੍ਹਾਂ ਮੁਲਕਾਂ ਨੇ ਰੈਫਰੈਂਡਮ ਨੂੰ ਨਹੀਂ ਰੋਕਿਆ ਹੈ। ਅਮਿ੍ਰਤਪਾਲ ਸਿੰਘ ਦੇ ਮਾਮਲੇ ਤੋਂ ਬਾਅਦ ਸਿੱਖਾਂ ਵੱਲੋਂ ਖਾਲਿਸਤਾਨ ਫਰੀਡਮ ਸਟਰਗਲ ਦੇ ਬੈਨਰ ਹੇਠ ਭਾਰਤੀ ਹਾਈ ਕਮਿਸ਼ਨ ਲੰਡਨ ਤੋਂ ਉਤਾਰੇ ਗਏ ਭਾਰਤੀ ਫਲੈਗ ਦੇ ਮਾਮਲੇ ਨੂੰ ਵੀ ਤੂਲ ਦਿੱਤੀ ਜਾਵੇ ਤੇ ਅਮਿ੍ਰਤਪਾਲ ਦੇ ਮਾਮਲੇ ਤੋਂ ਬਾਅਦ ਜੋ ਪੰਜਾਬ ਦੇ ਹਾਲਤ ਬਣੇ ਤੋਂ ਇਲਾਵਾ ਪੰਜਾਬ ਵਿੱਚ ਹੋਏ ਪੁਲਿਸ ਥਾਣਿਆਂ ’ਤੇ ਅਟੈਕ ਤੇ ਅਮਿ੍ਰਤਪਾਲ ਦੀ ਚੜ੍ਹਾਈ ਨੂੰ ਵੀ ਵੱਡੇ ਪੱਧਰ ’ਤੇ ਪ੍ਰਚਾਰਿਆ ਜਾਵੇ, ਹਾਲਾਂਕਿ ਇਸ ਚਿੱਠੇ ਦੇ ਬਾਹਰ ਆਉਣ ਤੋਂ ਬਾਅਦ ਪਾਕਿਸਤਾਨ ਦਾ ਅਸਲੀ ਚੇਹਰਾ ਸਾਹਮਣੇ ਆ ਗਿਆ ਹੈ ਤੇ ਭਾਰਤ ਵਿੱਚ ਵੱਡੇ ਪੱਧਰ ’ਤੇ ਹੋਈ ਜੀ-20 ਦੀ ਸਫਲਤਾ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈੈ, ਹਾਲਾਂਕਿ ਐਨਕਾਉਂਟਰ ਨਿਊਜ਼ ਇਸ ਚਿੱਠੀ ਦੀ ਪੁਸ਼ਟੀ ਨਹੀਂ ਕਰਦਾ ਇਨ੍ਹਾਂ ਮੁੱਦਿਆਂ ਤੋਂ ਇਲਾਵਾ ਕਈ ਹੋਰ ਸਨਸਨੀਖੇਜ ਮੁੱਦਿਆਂ ਨੂੰ ਪੂਰੀ ਦੁਨੀਆ ਵਿੱਚ ਦੱਸਣ ਬਾਰੇ ਪਾਕਿਸਤਾਨ ਤਿਲਮਿਲਾਇਆ ਹੋਇਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के...

मधाला में धूमधाम से मनाया वन महोत्सव

बद्दी,सचिन बैंसल: वन विभाग ने मधाला में वन महोत्सव...

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड श्री दरबार साहिब के पास एक होटल में एक नाबालिग...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार को दिल्ली स्थित उनके सरकारी आवास पर प्रेस कॉन्फ्रेंस के...

Jalandhar News: मेयर की शुक्राना यात्रा में आपस में भिड़े दो गुटों को लेकर ACP का आया बयान, देखें वीडियो

जालंधरः महानगर के प्रसिद्ध श्री देवी तालाब मंदिर में मेयर की शुक्राना यात्रा के दौरान दो गुट आपस में...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के लिए केंद्र सरकार ने बड़ी खुशखबरी दी है। केंद्रीय कैबिनेट...