Himachalਪੰਜਾਬ: ਇਸ ਵਿਅਕਤੀ ਦੀ ਭਵਿੱਖਵਾਣੀ ਹੋਈ ਸੱਚ,ਦੇਖੋ ਵੀਡਿਓ

ਪੰਜਾਬ: ਇਸ ਵਿਅਕਤੀ ਦੀ ਭਵਿੱਖਵਾਣੀ ਹੋਈ ਸੱਚ,ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਬਟਾਲੇ ਦੇ ਨੇੜੇ ਪਿੰਡ ਦਲੇਰਪੁਰ ਦੇ ਇੱਕ ਵਿਅਕਤੀ ਸਟੀਫਨ ਵੱਲੋ ਕਰਨਾਟਕ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਟਵਿਟਰ ਰਾਹੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਦ ਰਿਜ਼ਲਟ ਆਵੇਗਾ ਤਾਂ ਉਸ ਵਿਚ ਕਾਂਗਰਸ ਦੀਆ 135 ਸੀਟਾਂ ਆਉਣਗੀਆਂ ਪਰ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ। ਅਸੀ ਵੀ ਇਸ ਉਪਰ ਵਿਸ਼ਵਾਸ ਨਹੀਂ ਕਰਾਂਗੇ, ਪਰ ਉਸ ਵਲੋਂ ਨਾਲ ਇਹ ਵੀ ਕਿਹਾ ਗਿਆ ਸੀ ਕਿ ਰਾਤ ਪਰਮੇਸ਼ਵਰ ਮੇਰੇ ਸੁਪਨੇ ਵਿਚ ਆਏ ਸੀ ਉਹ ਦੱਸ ਕੇ ਗਏ ਹਨ ਹੁਣ ਅਸੀ ਇਸਨੂੰ ਚਮਤਕਾਰ ਜਾਂ ਫਿਰ ਇਤਫਾਕ ਸਮਝੀਏ ਇਸ ਗੱਲ ਦਾ ਫੈਸਲਾ ਦਰਸ਼ਕ ਆਪ ਹੀ ਕਰ  ਸਕਦੇ ਹਨ। 

ਜਾਣਕਾਰੀ ਸਾਂਝੀ ਕਰਦੇ ਸਟੀਫਨ ਦੀ ਪਤਨੀ ਨੇ ਕਿਹਾ ਕਿ ਕਰਨਾਟਕ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਮੇਰੇ ਪਤੀ ਵਲੋਂ ਮੈਨੂੰ ਦੱਸਿਆ ਗਿਆ ਕਿ ਉਸਨੂੰ ਰਾਤ ਪਰਮੇਸ਼ਵਰ ਦੇ ਦਰਸ਼ਨ ਹੋਏ ਹਨ ਅਤੇ ਇਸ ਵਾਰ ਕਾਂਗਰਸ ਦੀਆਂ 135 ਸੀਟਾਂ ਆਉਣਗੀਆਂ, ਪਰ ਮੈਂ ਗੱਲ ਨੂੰ ਹਲਕੇ ਵਿੱਚ ਲੈ ਲਿਆ ਅਤੇ ਮੇਰੇ ਪਤੀ ਨੇ ਟਵਿਟਰ ਉੱਤੇ ਆਪਣਾ ਅਕਾਊਂਟ ਬਣਾਕੇ ਇਸਦੀ ਜਾਣਕਾਰੀ ਸਾਂਝੀ ਕੀਤੀ। ਜਿਸ ਤੋਂ ਬਾਅਦ ਰਿਜ਼ਲਟ ਆਉਣ ਉੱਤੇ ਪੂਰੀਆਂ 135 ਸੀਟਾਂ ਆਈਆਂ ਨਾ ਘੱਟ ਅਤੇ ਨਾ ਵੱਧ ਇਸਨੂੰ ਪਰਮੇਸ਼ਵਰ ਦਾ ਚਮਤਕਾਰ ਹੀ ਕਹਾਂਗੇ  

ਸਟੀਫਨ ਨੇ ਕਿਹਾ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਰਾਤ ਪਰਮੇਸ਼ਵਰ ਨੇ ਦਰਸ਼ਨ ਦਿੱਤੇ ਅਤੇ ਕਿਹਾ ਇਸ ਵਾਰ ਕਰਨਾਟਕ ਇਲੈਕਸ਼ਨ ਵਿੱਚ ਕਾਂਗਰਸ ਦੀਆ 135 ਸੀਟਾਂ ਆਉਣਗੀਆਂ ਜਦ ਇਹ ਗੱਲ ਮੈਂ ਆਪਣੀ ਘਰਵਾਲੀ ਨਾਲ ਕੀਤੀ ਤਾਂ ਉਸਨੇ ਵੀ ਵਿਸ਼ਵਾਸ ਨਹੀਂ ਕੀਤਾ ਜਿਸ ਤੋਂ ਬਾਅਦ ਪਰਮੇਸ਼ਵਰ ਦੀ ਇਸ ਸ਼ਕਤੀ ਨੂੰ ਸੋਸ਼ਲ ਮੀਡੀਆ ਰਾਹੀਂ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਪੋਸਟ ਪਾ ਦਿਤੀ ਅਤੇ ਰਿਜ਼ਲਟ ਦੌਰਾਨ 135 ਹੀ ਸੀਟਾਂ ਆਈਆਂ ਮੀਨੂੰ ਆਪਣੇ ਪਰਮੇਸ਼ਵਰ ਦਾ ਪੂਰਾ ਵਿਸ਼ਵਾਸ ਹੈ|

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

चंबा चिकित्सा महाविद्यालय से स्वास्थ्य सेवाएं होंगी और सुदृढ़

मुख्यमंत्री ने 200 बिस्तरों की क्षमता वाला अस्पताल जनता...

संत रविदास जी का जीवन दर्शन सर्वसमाज के लिए मार्गदर्शक: अनुराग सिंह ठाकुर

ऊना,सुशील पंडित: भारतीय जनता पार्टी के विशेष अभियान के...

LPU के 5,000 छात्रों ने PM Modi के साथ मिलकर शुरु किया Gen Z Against Addiction अभियान

जालंधर (Ens): लवली प्रोफेशनल यूनिवर्सिटी (एलपीयू) ने देशव्यापी 100-सप्ताह...

मुख्यमंत्री ने चंबा में 333 करोड़ रुपये की परियोजनाओं का किया शिलान्यास

शिमला: मुख्यमंत्री ठाकुर सुखविन्द्र सिंह सुक्खू ने चंबा विधानसभा...

उपमुख्यमंत्री ने हरोली में प्रदेश के पहले ई-बस डिपो का किया लोकार्पण

हमीरपुर संसदीय क्षेत्र को मिलीं 115 इलेक्ट्रिक बसें, ऊना...

चंबा चिकित्सा महाविद्यालय से स्वास्थ्य सेवाएं होंगी और सुदृढ़

मुख्यमंत्री ने 200 बिस्तरों की क्षमता वाला अस्पताल जनता को समर्पित किया शिमला: मुख्यमंत्री ठाकुर सुखविन्द्र सिंह सुक्खू ने पंडित...

संत रविदास जी का जीवन दर्शन सर्वसमाज के लिए मार्गदर्शक: अनुराग सिंह ठाकुर

ऊना,सुशील पंडित: भारतीय जनता पार्टी के विशेष अभियान के तहत संत शिरोमणि गुरु रविदास जी की जन्मस्थली काशी (वाराणसी)...

LPU के 5,000 छात्रों ने PM Modi के साथ मिलकर शुरु किया Gen Z Against Addiction अभियान

जालंधर (Ens): लवली प्रोफेशनल यूनिवर्सिटी (एलपीयू) ने देशव्यापी 100-सप्ताह के "नशा मुक्त युवा फॉर विकसित भारत संकल्प अभियान-जेन जी...

मुख्यमंत्री ने चंबा में 333 करोड़ रुपये की परियोजनाओं का किया शिलान्यास

शिमला: मुख्यमंत्री ठाकुर सुखविन्द्र सिंह सुक्खू ने चंबा विधानसभा क्षेत्र में 333.25 करोड़ रुपये लागत की 26 विकास परियोजनाओं...