Firozpurਪੰਜਾਬ : ਤਿੰਨ ATM ਚੋਰ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਤਿੰਨ ATM ਚੋਰ ਗ੍ਰਿਫਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਕੋਟਕਪੂਰਾ : ਪੁਲਿਸ ਪਾਰਟੀ ਦੇ ਗਸਤ ਅਤੇ ਚੈਕਿੰਗ ਦੌਰਾਨ ਫਰੀਦਕੋਟ ਰੋਡ ਤੋਂ 3 ਏ.ਟੀ.ਐਮ ਚੋਰ ਸਮੇਤ ਗੈਸ ਕਟਰ ਗਿਰਫ਼ਤਾਰ ਕੀਤੇ ਹਨ। ਗੁਰਮੇਹਰ ਸਿੱਧੂ ਐਸਐਚਓ ਨੇ ਦੱਸਿਆ ਹਰਮੋਹਨ ਸਿੰਘ, ਗੁਰਵਿੰਦਰ ਸਿੰਘ ਅਤੇ ਹਰਮੀਤ ਸਿੰਘ ਜੋ ਵੱਖ ਵੱਖ ਸਹਿਰਾ ਵਿੱਚ ਰਾਤ ਦੇ ਸਮੇ ਬੈਕਾ ਦੇ ਏ.ਟੀ.ਐਮ ਵਿੱਚ ਦਾਖਲ ਹੋ ਕੇ ਉਸਦੀ ਭੰਨਤੋੜ ਕਰਕੇ ਉਸ ਵਿੱਚ ਨਗਦੀ ਚੋਰੀ ਕਰਦੇ ਹਨ।

ਉਹ ਕਾਰ ਸਵਿਫਟ ਡਿਜਾਇਰ ਰੰਗ ਚਿੱਟਾ ਨੰਬਰੀ ਪੀ ਬੀ 01ਸੀ-1668 ਵਿੱਚ ਸਵਾਰ ਹੋ ਕੇ ਕੋਟਕਪੂਰਾ ਵਿੱਚ ਕਿਸੇ ਏ.ਟੀ.ਐਮ ਚੋਰੀ ਦੀ ਵਾਰਦਾਤ ਕਰਨ ਦੀ ਫ਼ਿਰਾਕ ਵਿੱਚ ਹਨ। ਓਹਨਾਂ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ ਹੈ। ਆਰੋਪਿਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਕ ਕਾਰ ਸਵਿਫਟ ਡਿਜਾਇਰ ਰੰਗ, ਗੈਸ ਕਟਰ, ਭੰਨਤੋੜ ਕਰਨ ਵਾਲੇ ਔਜਾਰ ਵੀ ਇਹਨਾਂ ਤੋਂ ਬਰਾਮਦ ਹੋਏ ਹਨ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के...

मधाला में धूमधाम से मनाया वन महोत्सव

बद्दी,सचिन बैंसल: वन विभाग ने मधाला में वन महोत्सव...

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड श्री दरबार साहिब के पास एक होटल में एक नाबालिग...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार को दिल्ली स्थित उनके सरकारी आवास पर प्रेस कॉन्फ्रेंस के...

Jalandhar News: मेयर की शुक्राना यात्रा में आपस में भिड़े दो गुटों को लेकर ACP का आया बयान, देखें वीडियो

जालंधरः महानगर के प्रसिद्ध श्री देवी तालाब मंदिर में मेयर की शुक्राना यात्रा के दौरान दो गुट आपस में...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के लिए केंद्र सरकार ने बड़ी खुशखबरी दी है। केंद्रीय कैबिनेट...