HomePunjabRaikotਪੰਜਾਬ : ਸਿਹਤ ਵਿਭਾਗ ਸੂਬਾਰਡੀਨੇਟ ਆਫਿਸਜ ਕਲੈਰੀਕਲ ਐਸੋਸੀਏਸ਼ਨ ਦੀ ਹੜਤਾਲ ਦਾ 16ਵਾਂ...

ਪੰਜਾਬ : ਸਿਹਤ ਵਿਭਾਗ ਸੂਬਾਰਡੀਨੇਟ ਆਫਿਸਜ ਕਲੈਰੀਕਲ ਐਸੋਸੀਏਸ਼ਨ ਦੀ ਹੜਤਾਲ ਦਾ 16ਵਾਂ ਦਿਨ ਜਾਰੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਠਿੰਡਾ : ਪੰਜਾਬ ਸਿਹਤ ਵਿਭਾਗ ਸੂਬਾਰਡੀਨੇਟ ਆਫਿਸਜ ਕਲੈਰੀਕਲ ਐਸੋਸੀਏਸ਼ਨ ਦੀ ਹੜਤਾਲ ਦਾ ਅੱਜ 16ਵਾਂ ਦਿਨ ਹੈ। ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਬੈਠੇ ਮੁਲਾਜ਼ਮਾ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਾ ਸਾਡੀ ਗੱਲਾਂ ਸੁਣ ਰਹੀ ਹੈ ਨਾ ਹੀ ਮੰਗਾਂ ਮੰਨੀਆ ਜਾ ਰਹਿਆਂ ਹਨ।

ਪੁਰਾਣੀ ਪੈਨਸ਼ਲ ਬਹਾਲੀ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਪੈਨਸ਼ਨ ਸਕੀਮ ਦੁਬਾਰਾ ਤੋਂ ਲਾਗੂ ਕੀਤੀ ਜਾਵੇ। ਅਗਰ ਪੰਜਾਬ ਸਰਕਾਰ ਨੇ ਹੁਣ ਵੀ ਸਾਡੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ।

- Advertisement - spot_img
- Advertisement - spot_img

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -