Himachalਪੰਜਾਬ: 2 ਸਾਲ ਪਹਿਲਾਂ ਬਣਿਆ ਪੁੱਲ ਬਰਸਾਤ ਨਾਲ ਰੁੜਿਆ, ਦੇਖੋ ਵੀਡੀਓ

ਪੰਜਾਬ: 2 ਸਾਲ ਪਹਿਲਾਂ ਬਣਿਆ ਪੁੱਲ ਬਰਸਾਤ ਨਾਲ ਰੁੜਿਆ, ਦੇਖੋ ਵੀਡੀਓ

WhatsApp Group Join Now
WhatsApp Channel Join Now

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਦੋ ਸਾਲ ਪਹਿਲਾਂ ਪਿੰਡ ਚੰਦਪੁਰ ਵਿੱਚ ਪੁੱਲ ਬਟਨ ਦੇ ਕਾਰਨ ਦਰਜਨਾਂ ਪਿੰਡਾਂ ਨੂੰ ਰਾਹਤ ਮਿਲੇ ਸੀ। ਕਿਉਂਕਿ ਇਹ ਪੁੱਲ ਬਣਨ ਦੇ ਨਾਲ ਆਨੰਦਪੁਰ ਸਾਹਿਬ ਅਤੇ ਨੂਰਪੁਰ ਆਣਾ ਜਾਣਾ ਸੌਖਾ ਹੋ ਗਿਆ ਸੀ। ਇਸ ਦਰਿਆ ਉਪਰ ਪੁੱਲ ਬਣਨ ਤੋਂ ਪਹਿਲਾਂ ਇਲਾਕਾ ਵਾਸੀਆਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਉਂਕਿ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਇਕ ਦੂਜੇ ਪਾਸੇ ਪੈਂਦੀ ਸੀ ਜਿਸ ਕਾਰਨ ਦਰਿਆ ਵਿੱਚ ਟਿਊਬ ਪਾ ਕੇ ਲੰਘਣਾ ਪੈਂਦਾ ਸੀ, ਅਤੇ ਹਸਪਤਾਲ ਜਾਣਾ ਅਤੇ ਬੱਚਿਆਂ ਨੂੰ ਸਕੂਲ ਜਾਣ ਵੇਲੇ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।

ਜੇਕਰ ਗੱਲ ਕਰੀਏ ਇਸ ਬਰਸਾਤ ਦੀ ਤਾਂ ਭਾਰੀ ਮੀਂਹ ਪੰਜਾਬ ਅਤੇ ਹਿਮਾਚਲ ਵਿੱਚ ਪੈਣ ਦੇ ਕਾਰਨ ਸਤਲੁ ਦਰਿਆ ਦਾ ਪੱਧਰ ਵੱਧਣ ਕਾਰਨ ਇਹਨਾਂ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਸੀ  ਜਿਸ ਦੇ ਕਾਰਨ ਪਿੰਡ ਵਾਸੀਆਂ ਦੇ ਘਰਾਂ ਦਾ ਜ਼ਮੀਨਾਂ ਦਾ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ। ਅਤੇ ਪ੍ਰਸ਼ਾਸ਼ਨ ਵਲੋਂ ਰਾਹਤ ਕੈਂਪ ਲਗਾਕੇ ਪਿੰਡਾਂ ਵਿੱਚ ਜਾ ਕੇ ਰਾਹਤ ਗੱਲਾਂ ਵੀ ਕੀਤੀਆਂ ਗਈਆਂ।

ਪਰ ਹੁਣ ਇਹ ਪੁਲ ਜਿਸ ਕਾਰਨ ਲੋਕਾਂ ਨੂੰ ਬੜੀ ਰਾਹਤ ਮਿਲੇ ਸੀ। ਇਹ ਭਾਰੀ ਮੀਂਹ ਦੇ ਕਾਰਣ ਦੋਨਾਂ ਪਾਸੋਂ ਰੈਮਪ ਰੁੜ ਜਾਣ ਦੇ ਕਾਰਨ ਹੁਣ ਇਹਨਾਂ ਪਿੰਡਾਂ ਦੀ ਕੁਨੈਕਟੀਵਿਟੀ ਦਰਜਨਾਂ ਪਿੰਡਾਂ ਦੇ ਨਾਲ ਟੁੱਟ ਚੁੱਕੀ ਹੈ। ਜਿਸ ਦੇ ਕਾਰਨ ਇਹ ਲੋਕ ਕਾਫ਼ੀ ਪਰੇਸ਼ਾਨੀ ਝੀ ਰਹੇ ਹਨ।

ਸਕੂਲ ਜਾਣ ਲਈ ਬੱਚਿਆਂ ਨੂੰ ਇਸ ਦਰਿਆ ਦੇ ਵਿੱਚੋਂ ਹੀ ਲੰਘਣਾ ਪੈਂਦਾ ਹੈ, ਆਪਣੀ ਜਾਂਨ ਜਖਿਮ ਵਿੱਚ ਪਾ ਕੇ ਇਸ ਦਰਿਆ ਵਿੱਚੋਂ ਲੰਘਣਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਉਹਨਾਂ ਦੇ ਪੀਣ ਦੇ ਪਾਣੀ ਦੇ ਪਾਈਪ ਵੀ ਟੁੱਟ ਗਏ ਹਨ। ਅਤੇ ਕਾਫੀ ਦਿਨਾਂ ਤੋਂ ਪੀਣ ਦਾ ਪਾਣੀ ਵੀ ਨਹੀਂ ਮਿਲ ਰਿਹਾ। ਖੇਤੀਬਾੜੀ ਲਈ ਪਰੇਸ਼ਾਨੀ ਹੋ ਰਹੀ ਪਸ਼ੂਆਂ ਦਾ ਚਾਰਾ ਲਿਆਉਣ ਲਈ ਵੀ ਇਸ ਦਰਿਆ ਦੇ ਵਿੱਚੋਂ ਗੁਜਣਾ ਪੈਂਦਾ ਹੈ। ਕਿਉਂਕਿ ਉਹਨਾਂ ਦੇ ਖੇਤ ਇਸ ਦਰਿਆ ਤੇ ਦੂਜੇ ਪਾਸੇ ਪੈਂਦੇ ਹਨ ਉਹਨਾਂ ਕਿਹਾ ਕਿ ਅਗਰ ਕੋਈ ਬਿਮਾਰ ਵੀ ਹੋ ਜਾਵੇ ਤਾਂ ਵੀ ਸਾਨੂੰ ਬੜੀ ਦਿੱਕਤ ਐ ਗੱਡੀ ਜਾਣ ਦੀ ਵੀ ਸੁਵਿਧਾ ਨਹੀਂ ਹੈ। ਤੇ ਇਸ ਦਰਿਆ ਦੇ ਵਿੱਚੋਂ ਹੀ ਲੰਘ ਕੇ ਸਾਨੂੰ ਗੁਜਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਈ ਸਾਡੀ ਮਦਦ ਨਹੀਂ ਕੀਤੀ ਜਾ ਰਹੀ ਨਾ ਹੀ ਸਾਨੂੰ ਪੁੱਛਿਆ ਜਾ ਰਿਹਾ ਸਾਡੀ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के...

मधाला में धूमधाम से मनाया वन महोत्सव

बद्दी,सचिन बैंसल: वन विभाग ने मधाला में वन महोत्सव...

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड श्री दरबार साहिब के पास एक होटल में एक नाबालिग...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार को दिल्ली स्थित उनके सरकारी आवास पर प्रेस कॉन्फ्रेंस के...

Jalandhar News: मेयर की शुक्राना यात्रा में आपस में भिड़े दो गुटों को लेकर ACP का आया बयान, देखें वीडियो

जालंधरः महानगर के प्रसिद्ध श्री देवी तालाब मंदिर में मेयर की शुक्राना यात्रा के दौरान दो गुट आपस में...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के लिए केंद्र सरकार ने बड़ी खुशखबरी दी है। केंद्रीय कैबिनेट...