Himachalਪੰਜਾਬ : 4 ਨੌਜਵਾਨਾਂ ਵੱਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਮੋਟਰਸਾਇਕਲ...

ਪੰਜਾਬ : 4 ਨੌਜਵਾਨਾਂ ਵੱਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਮੋਟਰਸਾਇਕਲ ਅਤੇ ਕੈਸ਼ ਲੈ ਕੋ ਹੋਏ ਫਰਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਜ਼ਿਲਾ ਬਟਾਲਾ ਤੋਂ ਇਕ ਇਕ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ ਹੈ ਇਥੇ ਇਕ ਗੈਸ ਏਜੇਂਸੀ ਮੁਲਾਜਿਮ ਨੂੰ ਰਾਹ ਚ ਰੋਕ ਉਸ ਨਾਲ ਕੁੱਟ-ਮਾਰ ਕਰ ਬੁਰੀ ਤਰ੍ਹਾਂ ਜਖਮੀ ਕਰਕੇ ਉਸ ਕੋਲੋਂ ਮੋਟਰਸਾਈਕਲ ਅਤੇ ਏਜੇਂਸੀ ਦਾ ਕਰੀਬ ਇਕ ਲੱਖ 22 ਹਜ਼ਾਰ ਰੁਪਏ ਕੈਸ਼ ਲੁਟ ਕੇ ਫਰਾਰ ਹੋ ਗਏ। ਉਥੇ ਹੀ ਖੋਹ ਕਰਨ ਵਾਲੇ ਨੌਜਵਾਨ ਸੀਸੀਟੀਵੀ ਕੈਮਰਾ ਚ ਹੋ ਗਏ ਹਨ। 

ਜਖਮੀ ਹੋਏ ਗੈਸ ਏਜੇਂਸੀ ਮੁਲਾਜਿਮ ਨੂੰ ਸਿਵਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਗਿਆ ਹੈ ਅਤੇ ਉਥੇ ਹੀ ਏਜੇਂਸੀ ਮਲਿਕ ਅਕਸ਼ੇ ਕੁਮਾਰ ਅਤੇ ਜਖਮੀ ਗੈਸ ਏਜੇਂਸੀ ਮੁਲਾਜਿਮ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਗੈਸ ਏਜੇਂਸੀ ਦਾ ਕੈਸ਼ ਲੈਕੇ ਬੈਂਕ ਚ ਜਮਾਂ ਕਰਵਾਉਣ ਜਾ ਰਿਹਾ ਸੀ, ਪਿੰਡ ਮਾੜੀਆ ਵਾਲ ਨੇੜੇ ਚਾਰ ਨਕਾਬਪੋਸ਼ ਨੌਜਵਾਨ ਖੜੇ ਸਨ ਜਿਹਨਾਂ ਉਸ ਨੂੰ ਰਾਹ ਚ ਘੇਰਾ ਪਾ ਰੋਕ ਕੇ ਮਾਰ ਕੁੱਟ ਕਰਨੀ ਸ਼ੁਰੂ ਕੀਤੀ ਅਤੇ ਮੋਟਰ ਸਾਈਕਲ ਅਤੇ ਉਸ ਕੋਲੋਂ ਜੋ ਨਕਦੀ ਕਰੀਬ ਸਵਾ ਲੱਖ ਰੁਪਏ ਸੀ ਲੈ ਫਰਾਰ ਹੋ ਗਏ। ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨਾਂ ਵਲੋਂ ਉਸਤੇ ਦਾਤਰ ਨਾਲ ਹਮਲਾ ਕੀਤਾ ਗਿਆ ਅਤੇ ਜਖਮੀ ਕਰ ਉਥੇ ਸੁੱਟ ਗਏ ਉਥੇ ਹੀ ਇਸ ਮਾਮਲੇ ਚ ਏਜੇਂਸੀ ਮਲਿਕ ਵਲੋਂ ਪੁਲਿਸ ਚ ਸ਼ਕਾਇਤ ਦਰਜ ਕਰਵਾਈ ਗਈ। ਜਿਸ ਸੰਬੰਧ ਚ ਬਟਾਲਾ ਪੁਲਿਸ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਮਾਮਲੇ ਚ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के...

मधाला में धूमधाम से मनाया वन महोत्सव

बद्दी,सचिन बैंसल: वन विभाग ने मधाला में वन महोत्सव...

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड श्री दरबार साहिब के पास एक होटल में एक नाबालिग...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार को दिल्ली स्थित उनके सरकारी आवास पर प्रेस कॉन्फ्रेंस के...

Jalandhar News: मेयर की शुक्राना यात्रा में आपस में भिड़े दो गुटों को लेकर ACP का आया बयान, देखें वीडियो

जालंधरः महानगर के प्रसिद्ध श्री देवी तालाब मंदिर में मेयर की शुक्राना यात्रा के दौरान दो गुट आपस में...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के लिए केंद्र सरकार ने बड़ी खुशखबरी दी है। केंद्रीय कैबिनेट...