Girl in a jacket
HomePunjabRupnagarਪੰਜਾਬ : ਹੈਰੋਇਨ ਅਤੇ ਡਰੱਗ ਮਨੀ ਸਮੇਤ 2 ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਹੈਰੋਇਨ ਅਤੇ ਡਰੱਗ ਮਨੀ ਸਮੇਤ 2 ਗ੍ਰਿਫਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਪੁਲਿਸ ਵੱਲੋਂ 80 ਗ੍ਰਾਮ ਹੀਰੋਇਨ ਅਤੇ ਡਰੱਗ ਮਣੀ ਸਮੇਤ ਦੋ ਨਸ਼ਾ ਤਸਕਰ ਕਾਬੂ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਐਸਐਚਓ ਕਪਿਲ ਕੁਸ਼ਲ ਨੇ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇ ਨਿਸ਼ਚਿਤ ਦੇ ਤਹਿਤ ਇੱਕ ਪ੍ਰਨ ਕੀਤਾ ਗਿਆ ਸੀ ਕਿ ਆਪਾਂ ਨਸ਼ਾ ਜਿਹੜਾ ਉਹ ਜੜ ਤੋਂ ਖਤਮ ਕਰਾਂਗੇ। ਪੁਲਿਸ ਜਿਲਾ ਗੁਰਦਾਸਪੁਰ ਵੱਲੋਂ ਉਸਦੇ ਤਹਿਤ ਸੀਆਈਏ ਸਟਾਫ ਵੱਲੋਂ ਲਗਾਤਾਰ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ, ਉਸ ਵੇਲੇ ਸਾਨੂੰ ਬੜੀ ਵਧੀਆ ਸਫਲਤਾ ਮਿਲੀ ਜਦੋਂ ਅਸੀਂ ਥਾਣਾ ਕਲਾਨੌਰ ਦੇ ਵਿੱਚ 80 ਗ੍ਰਾਮ ਹੈਰੋਇਨ ਫੜੀ ਹੈ।

ਇਹ ਨਾਕਾ ਕੋਟਲੀ ਸੂਰਤ ਮਲੀਆ ਰੋਡ ਤੇ ਡੇਢ ਕੁਵਾਰ ਦੇ ਲਾਗੇ ਸੀਆਈਏ ਤੇ ਕਲਾਨੌਰ ਦੇ ਸਾਂਝੀ ਟੀਮ ਨੇ ਉਹਦੇ ਵਿੱਚ ਅਲੀ ਪੁੱਤਰ ਸ਼ੇਰਦੀਨ ਮਜੀਠੇ ਦਾ ਰਹਿਣ ਵਾਲਾ ਤੇ ਇੱਕ ਇਸ ਦਾ ਸਾਥੀ ਆ ਜੰਮਣ ਪੁੱਤਰ ਬਸ਼ੀਰ ਰਸੂਲਪੁਰ ਕਲਾਨੋਰ ਦਾ ਰਹਿਣ ਵਾਲਾ ਹੈ। ਇਹਨਾਂ ਨੂੰ 80 ਗ੍ਰਾਮ ਹੀਰੋਇਨ, 2000 ਡਰੱਗ ਮਨੀ, 2 ਮੋਬਾਈਲ ਅਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਆਰੋਪਿਆਂ ਤੇ ਐਨਡੀਪੀਸੀ ਐਕਟ ਤਹਿਤ ਥਾਣਾ ਕਲਾਨੌਰ ਚ ਮਾਮਲਾ ਦਰਜ ਕੀਤਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -