Himachalਪੰਜਾਬ - ਮਰਹੂਮ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆ ਅਸਥੀਆ ਸਤਲੁਜ ਦਰਿਆ ਵਿਚ...

ਪੰਜਾਬ – ਮਰਹੂਮ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆ ਅਸਥੀਆ ਸਤਲੁਜ ਦਰਿਆ ਵਿਚ ਹੋਣਗਿਆਂ ਜਲਪ੍ਰਵਾਹ, ਦੇਖੋ ਵੀਡਿਓ 

WhatsApp Group Join Now
WhatsApp Channel Join Now

ਕੀਰਤਪੁਰ ਸਾਹਿਬ/ਸੰਦੀਪ ਸ਼ਰਮਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼  ਸਿੰਘ ਬਾਦਲ ਦਾ ਬੀਤੇ ਦਿਨੀ ਅਕਾਲ ਚਲਾਣਾ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਅਸਥੀਆਂ ਨੂੰ ਕਲ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਕਰੀਬੀ ਰਿਸ਼ਤੇਦਾਰ ਅਤੇ ਹੋਰ ਪਾਰਟੀ ਵਰਕਰਾਂ ਨਾਲ ਇੱਕ ਕਾਫਲੇ ਦੇ ਰੂਪ ਵਿੱਚ ਪਿੰਡ ਬਾਦਲ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਨੂੰ ਝੂਠ ਦੇ ਰੂਪ ਵਿੱਚ ਲਿਆਂਦਾ ਜਾਵੇਗਾ।

ਜ਼ਿਕਰਯੋਗ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਾਲ ਬਣੇ ਸਤਲੁਜ ਦਰਿਆ ਤੇ ਅਸਤਘਾਟ ਵਿਚ ਜਲ-ਪ੍ਰਵਾਹ ਕੀਤੀਆ ਜਾਣਗੀਆ। ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤ ਦੀ ਆਮਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੁਲਿਸ ਪ੍ਰਸਾਸਨ ਵਲੌ ਵੀ ਵੱਡੀ ਗਿਣਤੀ  ਵਿਚ ਆਉਂਣ ਵਾਲੀ ਸੰਗਤ ਲਈ ਸੁਰਖਿਆ ਪ੍ਰਬੰਧਾ ਦਾ ਵੀ ਜਾਇਆ ਲਿਆ ਜਾ ਰਿਹਾ ਹੈ। ਸ੍ਰੋਮਣੀ ਗੁਰਦੁਆਰਾ  ਪ੍ਰਬੰਧਕ  ਕਮੇਟੀ ਵਲੋ ਵੀ ਸੰਗਤ ਦੀ ਆਮਦ ਨੁੰ  ਮੁੱਖ  ਰਖਦੇ ਹੋਏ ਪ੍ਰਬੰਧ ਵੱਡੇ ਦਿਤੇ ਗਏ ਹਨ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

फंदे से लटक रहा था पिता, 7 साल का बेटा बना रहा था वीडियो, शक के दायरे में पत्नी

गुरुग्रामः गुरुग्राम में एक मल्टी नेशनल कंपनी के एसोसिएट...

America के Shopping Centre में चली ताबड़तोड़ गोलियां, 3 लोगों की मौके पर मौत, देखें वीडियो

नई दिल्ली: अमेरिका में गोलीबारी की घटनाएं लगातार बढ़ती...

कार से टकराने के बाद बाइक में लगी आग; दो युवकों की मौत

भोपालः मध्य प्रदेश के खरगोन जिले में शनिवार देर...

PM को अपशब्द बोलने वाली लड़की का आया नया वीडियो, कहा- फोन पर रेप की मिल रही धमकियां

नई दिल्लीः प्रधानमंत्री नरेंद्र मोदी पर आपत्तिजनक टिप्पणी करने...

फंदे से लटक रहा था पिता, 7 साल का बेटा बना रहा था वीडियो, शक के दायरे में पत्नी

गुरुग्रामः गुरुग्राम में एक मल्टी नेशनल कंपनी के एसोसिएट ऑपरेटर का पत्नी के तलाक मांगने के बाद फंदे पर...

Iran की अमेरिका को सरेआम धमकी, सांसद Ebrahim Raisi ने कहा कि – ‘स्टोन एज में पहुंचा देंगे’

नई दिल्ली: ईरान और अमेरिका के बीच बढ़ते हुए तनाव के बीच में तेहरान ने वॉशिंगटन को हमला करने...

America के Shopping Centre में चली ताबड़तोड़ गोलियां, 3 लोगों की मौके पर मौत, देखें वीडियो

नई दिल्ली: अमेरिका में गोलीबारी की घटनाएं लगातार बढ़ती दिख रही है। अब ऐसा ही नया मामला इडाहो राज्य...

कार से टकराने के बाद बाइक में लगी आग; दो युवकों की मौत

भोपालः मध्य प्रदेश के खरगोन जिले में शनिवार देर रात एक भीषण सड़क हादसा हो गया, जहां कसरावद थाना...