.
Himachalਪੰਜਾਬ: ਬੱਚਿਆਂ ਨੂੰ ਪੜਾਉਣ ਦੀ ਥਾਂ ਸਕੂਲ 'ਚ ਅਰਾਮ ਫਰਮਾਉਂਦੇ ਦਿਖੇ ਅਧਿਆਪਕ,...

ਪੰਜਾਬ: ਬੱਚਿਆਂ ਨੂੰ ਪੜਾਉਣ ਦੀ ਥਾਂ ਸਕੂਲ ‘ਚ ਅਰਾਮ ਫਰਮਾਉਂਦੇ ਦਿਖੇ ਅਧਿਆਪਕ, ਦੇਖੋ ਵੀਡਿਓ

WhatsApp Group Join Now
WhatsApp Channel Join Now

ਸੁਜਾਨਪੁਰ : ਪੰਜਾਬ ਸਰਕਾਰ ਵਲੋਂ ਸਿਖਿਆ ਦਾ ਮਿਆਰ ਉਚਾ ਚੁੱਕਣ ਦੇ ਚਲਦੇ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂਕਿ ਸਕੂਲਾਂ ਵਿੱਚ ਬੱਚਿਆਂ ਦਾ ਭਵਿੱਖ ਬਣਾਇਆ ਜਾ ਸਕੇ। ਜਿਸਦੇ ਚਲਦੇ ਸਾਡੀ ਚੈਨਲ ਦੀ ਟੀਮ ਵਲੋਂ ਸੁਜਾਨਪੁਰ ਦੇ ਬਾਡਰ ਏਰੀਆ ਦੇ ਪਿੰਡ ਸ਼ਹਿਰ ਛੰਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੋਰਾ ਕੀਤਾ ਅਤੇ ਸਰਕਾਰਾਂ ਵਲੋਂ ਜੋ ਉਪਰਾਲੇ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦੇ ਕੀਤੇ ਜਾ ਰਹੇ ਹਨ ਉਨਾਂ ਨੂੰ ਗਰਾਉਂਡ ਲੈਵਲ ਤੇ ਸਕੂਲ ਵਿੱਚ ਜਾ ਕੇ ਦੇਖਿਆ।

ਸਾਡੀ ਚੈਨਲ ਦੀ ਟੀਮ ਨੇ ਸਕੂਲ ਦੇ ਅੰਦਰ ਕਲਾਸਾਂ ਵਿੱਚ ਜਾ ਕੇ ਦੇਖਿਆ ਕਿ ਸਕੂਲ ਤਾਂ ਲਗਿਆ ਹੋਇਆ ਸੀ ਕਲਾਸਾਂ ਵਿਚ ਬਚੇ ਵੀ ਬੈਠੇ ਹੋਏ ਸੀ ਮਗਰ ਕਲਾਸ ਦੇ ਵਿੱਚ ਟੀਚਰ ਨਜਰ ਨਹੀਂ ਆ ਰਹੇ ਸੀ, ਇਕ ਟੀਚਰ ਜੋ ਕਿ ਸਕੂਲ ਦੇ ਅੰਦਰ ਕਲਾਸ ਰੂਮ ਵਿੱਚ ਅਰਾਮ ਫਰਮਾਂ ਰਹੀ ਸੀ ਤੇ ਫੋਨ ਤੇ ਗੱਲਾਂ ਕਰ ਰਹੀ ਸੀ । ਜਦ ਟੀਚਰ ਨਾਲ ਗੱਲਬਾਤ ਕੀਤੀ ਤਾਂ ਉਸ ਵਲੋਂ ਕਿਹਾ ਗਿਆ ਕਿ ਉਸ ਵਲੋਂ ਇਸ ਤਰਾਂ ਪਹਿਲੀ ਵਾਰ ਹੋਇਆ ਹੈ। ਸਾਡੀਆਂ ਸਰਕਾਰਾਂ ਸਕੂਲ ਵਿੱਚ ਬੱਚਿਆਂ ਦਾ ਭੱਵਿਖ ਉਜਵੱਲ ਬਣਾਉਣ ਦੀਆਂ ਗੱਲਾਂ ਕਰਦੀਆਂ ਹਨ, ਮਗਰ ਇਸ ਤਰਾਂ ਅਰਾਮ ਕਰ ਬੱਚਿਆਂ ਦਾ ਭਵਿੱਖ ਕਿੰਨਾ ਉੱਜਵਲ ਹੁੰਦਾ ਹੈ ਤੁਸੀਂ ਆਪ ਸੱਮਝ ਸਕਦੇ ਹੋ । ਜਿਸਦੇ ਚਲਦੇ ਬੱਚਿਆਂ ਦੇ ਮਾਤਾ ਪਿਤਾ ਚਾਹੇ ਉਹ ਆਮਿਰ ਹਨ ਜਾਂ ਗਰੀਬ ਪ੍ਰਾਈਵੇਟ ਸਕੂਲਾਂ ਦਾ ਰੁੱਖ ਕਰਦੇ ਹਨ।

ਸਰਕਾਰਾਂ ਚਾਹੇ ਜਿੰਨੇ ਮਰਜੀ ਦਾਅਵੇ ਮਾਰ ਲੈਣ ਪਰ ਗਰਾਉਂਡ ਜੀਰੋ ਤੇ ਹਾਲਾਤ ਸਰਕਾਰੀ ਸਕੂਲਾਂ ਦੇ ਸਾਹਮਣੇ ਹੀ ਨਜਰ ਆ ਰਹੇ ਹਨ। ਜਦ ਸਾਡੀ ਟੀਮ ਵਲੋਂ ਜਿਲੇ ਦੇ ਐਜੂਕਸ਼ਨ ਅਫਸਰ ਸ਼੍ਰੀ ਮਤੀ ਕਮਲਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਵਲੋਂ ਵੀ ਸਿਖਿਆ ਦਾ ਮਿਆਰ ਉਚਾ ਚੁੱਕਣ ਦੀ ਗੱਲਬਾਤ ਕੀਤੀ ਗਈ। ਜਦ ਸਕੂਲ ਵਿੱਚ ਟੀਚਰ ਦੇ ਅਰਾਮ ਬਾਰੇ ਅਤੇ ਫੋਨ ਤੇ ਲਗਾਤਾਰ ਗੱਲਬਾਤ ਬਾਰੇ ਪੁੱਛਿਆ ਤਾਂ ਉਸ ਵਲੋਂ  ਕਿਹਾ ਗਿਆ ਕਿ ਤੁਸੀਂ ਸਾਡੇ ਧਿਆਨ ਵਿੱਚ ਲਿਆ ਦਿੱਤਾ ਹੈ ਉਹ ਇਸ ਬਾਰੇ ਜਾਣਕਾਰੀ ਲੈਣਗੇ ਅਤੇ ਅਗਰ ਇਸ ਤਰਾਂ ਦੀ ਗੱਲਬਾਤ ਸਾਹਮਣੇ ਨਜਰ ਆਂਦੀ ਹੈ ਤਾਂ ਉਨ੍ਹਾਂ ਵਲੋਂ ਸਰਕਾਰ ਦੀਆਂ ਹਿਦਾਇਤਾਂ ਦੇ ਚਲਦੇ ਜੋ ਕਾਰਵਾਈ ਬਣਦੀ ਹੋਵੇਗੀ, ਉਹ ਕੀਤੀ ਜਾਵੇਗੀ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Jalandhar सहित Punjab भर में आज भी बसों की हड़ताल, यात्री हुए बेहाल, देखें वीडियो

जालंधर, ENS: शहर में पंजाब रोडवेज और पनबस कॉन्ट्रैक्ट...

कार ड्राइवर को दो दर्जन युवकों ने घेरकर किया हमला, तोड़े दोनों पैर

मोहालीः ढाकौली में एक कार ड्राइवर पर जानलेवा हमले...

पंजाब स्टेट इंडस्ट्रियल एक्सपोर्ट कॉर्पोरेशन में ED की Raid

चंडीगढ़ः सेक्टर 17 में पंजाब स्टेट इंडस्ट्रियल एक्सपोर्ट कॉर्पोरेशन...

होटल में घुसकर मालकिन और उसकी बहन के साथ ASI ने की मारपीट, देखें CCTV

मोहाली: होटल मालिकन द्वारा पुलिस को महीना न देने...

Jalandhar सहित Punjab भर में आज भी बसों की हड़ताल, यात्री हुए बेहाल, देखें वीडियो

जालंधर, ENS: शहर में पंजाब रोडवेज और पनबस कॉन्ट्रैक्ट कर्मियों की हड़ताल दूसरे दिन भी जारी रही। ऐसे में...

कार ड्राइवर को दो दर्जन युवकों ने घेरकर किया हमला, तोड़े दोनों पैर

मोहालीः ढाकौली में एक कार ड्राइवर पर जानलेवा हमले की कथित घटना से इलाके में हड़कंप मच गया है।...

पंजाब स्टेट इंडस्ट्रियल एक्सपोर्ट कॉर्पोरेशन में ED की Raid

चंडीगढ़ः सेक्टर 17 में पंजाब स्टेट इंडस्ट्रियल एक्सपोर्ट कॉर्पोरेशन में एनफोर्समेंट डायरेक्टरेट ED की टीम के अधिकारियों ने छापेमारी...

होटल में घुसकर मालकिन और उसकी बहन के साथ ASI ने की मारपीट, देखें CCTV

मोहाली: होटल मालिकन द्वारा पुलिस को महीना न देने पर मारपीट का मामला सामने आया है। होटल की मालकिन...