Himachalਪੰਜਾਬ: ਇੱਰ ਵਾਰ ਫਿਰ ਆਵਾਜਾਈ ਲਈ ਬੰਦ ਹੋ ਗਿਆ ਸੰਪਰਕ ਮਾਰਗ,...

ਪੰਜਾਬ: ਇੱਰ ਵਾਰ ਫਿਰ ਆਵਾਜਾਈ ਲਈ ਬੰਦ ਹੋ ਗਿਆ ਸੰਪਰਕ ਮਾਰਗ, ਦੇਖੋ ਵੀਡਿਓ

WhatsApp Group Join Now
WhatsApp Channel Join Now

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾਂ: ਅਨੰਦਪੁਰ ਸਾਹਿਬ- ਬੁਰਜ- ਨੂਰਪੁਰ ਬੇਦੀ ਸੰਪਰਕ ਮਾਰਗ ਆਵਾਜਾਈ ਲਈ ਇੱਕ ਵਾਰ ਫੇਰ ਬੰਦ ਹੋ ਗਿਆ ਹੈ। ਸਵਾਂ ਨਦੀ ਤੋਂ ਭਾਰੀ ਪਾਣੀ ਆਉਣਾ ਕਾਰਨ ਬਣਿਆ ਦੱਸਿਆ ਜਾੰਦਾ ਹੈ। ਦੱਸ ਦਈਏ ਕਿ ਕੁਛ ਦਿਨ ਪਹਿਲਾ ਇਸੇ ਸਥਾਨ ਤੇ ਮੋਟਰਸਾੀੲਕਲ ਰੁੜਿਆ ਸੀ। ਰਾਤ ਤੋਂ  ਹੋ ਰਿਹਾ ਭਾਰੀ ਮੀਂਹ ਦੇ ਕਾਰਣ ਅਤੇ ਹਿਮਾਚਲ ਵਿੱਚ ਵੀ ਜਿਆਦਾ ਮੀਹ ਪੈਣ ਕਰਕੇ ਨਦੀਆਂ ਦਰਿਆ ਉਫਾਨ ਤੇ ਹਨ। ਇਸੀ ਕਾਰਨ ਹਿਮਾਚਲ ਤੋਂ ਆਉਂਦੀ ਸਵਾਂ ਨਦੀ ਵਿਚ ਜਿਆਦਾ ਪਾਣੀ ਆਉਣ ਅਤੇ ਸਤਲੁਜ ਵੀ ਆਪਣੇ ਉਫਾਨ ਤੇ ਹੋਣ ਕਾਰਨ ਪਾਣੀ ਅਲੱਗ-ਅਲੱਗ ਇਲਾਕਿਆਂ ਵੱਲ ਮਾਰ ਕਰਦਾ ਹੈ। 

ਦੇਖਦੇ-ਦੇਖਦੇ ਇਹ ਭਾਰੀ ਅਨੰਦਪੁਰ ਸਾਹਿਬ- ਬੁਰਜ- ਨੂਰਪੁਰ ਬੇਦੀ ਸੰਪਰਕ ਮਾਰਗ ਉੱਤੇ ਆ ਗਿਆ। ਜਿਸ ਨਾਲ ਇਹ ਸੰਪਰਕ ਮਾਰਗ ਆਵਾਜਾਈ ਲਈ ਬੰਦ ਹੋ ਗਿਆ ਹੁਣ ਲੋਕਾਂ ਨੂੰਕਈ ਕਿਲੋਮੀਟਰ ਦਾ ਸਫ਼ਰ ਕਰਕੇ ਆਪਣੀ ਮੰਜਿਲ ਪਰ ਪਹੁੰਚਣਾ ਪਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਓਹੀ ਸਥਾਨ ਹੈ। ਜਿਥੇ ਪਿਛਲੇ ਦਿਨੀ ਵੀ ਇਸ ਪ੍ਰਕਾਰ ਹੀ ਭਾਰੀ ਪਾਣੀ ਆਉਣ ਕਰਕੇ ਇਕ ਮੋਟਰਸਾੀੲਕਲ ਹੜਨ ਦੀ ਵੀਡੀਓ ਵਾਇਰਲ ਹੋਈ ਸੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के...

मधाला में धूमधाम से मनाया वन महोत्सव

बद्दी,सचिन बैंसल: वन विभाग ने मधाला में वन महोत्सव...

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड श्री दरबार साहिब के पास एक होटल में एक नाबालिग...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार को दिल्ली स्थित उनके सरकारी आवास पर प्रेस कॉन्फ्रेंस के...

Jalandhar News: मेयर की शुक्राना यात्रा में आपस में भिड़े दो गुटों को लेकर ACP का आया बयान, देखें वीडियो

जालंधरः महानगर के प्रसिद्ध श्री देवी तालाब मंदिर में मेयर की शुक्राना यात्रा के दौरान दो गुट आपस में...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के लिए केंद्र सरकार ने बड़ी खुशखबरी दी है। केंद्रीय कैबिनेट...