Himachalਪੰਜਾਬ : ਇਲਾਕੇ 'ਚ ਲੱਗੇ ਪ੍ਰਾਈਵੇਟ ਡੰਪਾਂ ਨੂੰ ਲੈ ਕੇ ਆਪ੍ਰੇਟਰਾਂ ਨੇ...

ਪੰਜਾਬ : ਇਲਾਕੇ ‘ਚ ਲੱਗੇ ਪ੍ਰਾਈਵੇਟ ਡੰਪਾਂ ਨੂੰ ਲੈ ਕੇ ਆਪ੍ਰੇਟਰਾਂ ਨੇ ਕੀਤਾ ਪ੍ਰਦਰਸ਼ਨ, ਚਿਤਾਵਨੀ ਦਿੱਤੀ, ਦੇਖੋ ਵੀਡੀਓ

WhatsApp Group Join Now
WhatsApp Channel Join Now

ਸ੍ਰੀ ਕੀਰਤਪੁਰ ਸਾਹਿਬ/ਸੰਦੀਪ ਸ਼ਰਮਾ: ਸਥਾਨਕ ਟਰੱਕ ਅਪਰੇਟਰਾਂ ਦੀ ਇੱਕ ਸੁਸਾਇਟੀ ਨੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪ੍ਰਾਈਵੇਟ ਡੰਪ ਚਲਾਉਣ ਦੇ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਤੇ ਟਰੱਕ ਅਪਰੇਟਰਾਂ ਨੇ ਇਕੱਤਰ ਹੋ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ਦੇ ਬਾਹਰੋਂ ਆਏ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲਾਲ ਮਿੱਟੀ, ਰਾਖੀ ਅਤੇ ਹੋਰ ਖਣਿਜਾਂ ਲਈ ਡੰਪ ਬਣਾ ਦਿੱਤੇ ਹਨ, ਜਿਸ ਕਾਰਨ ਇਨ੍ਹਾਂ ਟਰੱਕਾਂ ਵਾਲਿਆਂ ਦਾ ਆਰਥਿਕ ਨੁਕਸਾਨ ਹੀ ਨਹੀਂ ਸਗੋਂ ਨਿੱਜੀ ਤੌਰ ‘ਤੇ ਨੁਕਸਾਨ ਵੀ ਹੋ ਰਿਹਾ ਹੈ। ਖਣਿਜਾਂ ਦੀ ਢੋਆ-ਢੁਆਈ ਲਈ ਸਰਸਾ ਨੰਗਲ ਨੇੜੇ ਪ੍ਰਭਾਵਸ਼ਾਲੀ ਲੋਕਾਂ ਨੇ ਨਿੱਜੀ ਡੰਪ ਬਣਾਏ ਹੋਏ ਹਨ, ਜਿਸ ਵਿੱਚ ਲਾਲ ਮਿੱਟੀ, ਰਾਖੀ ਆਦਿ ਨੂੰ ਭਾਰੀ ਵਾਹਨਾਂ  ਦੁਆਰਾ ਹਿਮਾਚਲ ਪ੍ਰਦੇਸ਼ ਭੇਜਿਆ ਜਾਂਦਾ ਹੈ, ਇੱਥੋਂ ਘੱਟ ਕਿਰਾਇਆ ਦੇ ਕੇ ਹਿਮਾਚਲ ਪ੍ਰਦੇਸ਼ ਦੇ ਵਾਹਨਾਂ ਨੂੰ ਮਾਲ ਢੋਣ ਦਾ ਕੰਮ ਦਿੱਤਾ ਜਾਂਦਾ ਹੈ। ਜਿਸ ਕਾਰਨ 826 ਦੇ ਕਰੀਬ ਟਰੱਕ ਅਪਰੇਟਰ ਬੇਰੁਜ਼ਗਾਰ ਬੈਠੇ ਹਨ ਟਰੱਕ ਓਪਰੇਟਰਾਂ ਨੇ ਕਿਹਾ ਕਿ ਧੂੜ ਮਿੱਟੀ ਦਾ ਪ੍ਰਦੂਸ਼ਨ ਸਾਡੇ ਇਲਾਕੇ ਵਿੱਚ ਹੋ ਰਿਹਾ ਹੈ ਪਰ ਮਾਲ ਢੁਆਈ ਦਾ ਕੰਮ ਹਿਮਾਚਲ ਪ੍ਰਦੇਸ਼ ਦੇ ਟਰੱਕ ਓਪਰੇਟਰ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਵੀ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਅਦਾ ਕਰਦੇ ਹਨ।


ਉਹਨਾਂ ਕਿਹਾ ਕਿ ਆਪਰੇਟਰਾਂ ਵਲੋਂ  ਇਸ ਸਬੰਧੀ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਿਛਲੇ ਦਿਨੀਂ  ਅਤੇ ਡੀ.ਸੀ ਰੂਪਨਗਰ ਮੈਡਮ ਪ੍ਰੀਤੀ ਯਾਦਵ ਨੂੰ ਮੰਗ ਪੱਤਰ ਦਿੱਤਾ ਹੈ। ਪਰ ਅੱਜ ਤੱਕ ਇਨ੍ਹਾਂ ਖੁੱਲ੍ਹੇ ਨਾਜਾਇਜ਼ ਡੰਪਾਂ ਨੂੰ ਬੰਦ ਨਹੀਂ ਕਰਵਾਇਆ ਗਿਆ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ 826 ਟਰੱਕ ਅਪਰੇਟਰਾਂ ਨਾਲ ਹਜ਼ਾਰਾਂ ਪਰਿਵਾਰ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਜੇ ਇਹ ਡੰਪ ਇਸੇ ਤਰਾਂ ਹੀ ਚਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਉਹਨਾਂ ਨੂੰ ਕੰਮ ਨਾ ਹੋਣ ਕਾਰਨ ਸੜਕਾਂ ਉੱਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਾ ਪਵੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: पति ने पत्नी का किया कत्ल, बेटियों ने मांगी मौत की सजा

फाजिल्काः जिले के गांव जंडवाला मीरासंगला में व्यक्ति द्वारा...

Punjab News: हाईकोर्ट में शादी करवाकर घर जाने को भटका प्रेमी जोड़ा, SSP ने दिए निर्देश, देखें वीडियो

होशियारपुरः मुकेरियां के गांव सल्लोवाल के रहने वाले नौजवान...

Punjab News: चाचा-भतीजे में हुए विवाद में चली गोली, हालत गंभीर, देखें वीडियो

गुरदासपुरः ज़िले के घुमाण पुलिस स्टेशन के पास गोली...

Punjab News: कांग्रेस में विवाद जारी, यहां लगे भूपेश बघेल के Go Back के पोस्टर

श्री मुक्तसर साहिबः पंजाब में कांग्रेस का विवाद थमने...

Punjab News: पति ने पत्नी का किया कत्ल, बेटियों ने मांगी मौत की सजा

फाजिल्काः जिले के गांव जंडवाला मीरासंगला में व्यक्ति द्वारा अपनी तलाकशुदा पत्नी को फिर से घर बसाने का भरोसा...

Punjab News: हाईकोर्ट में शादी करवाकर घर जाने को भटका प्रेमी जोड़ा, SSP ने दिए निर्देश, देखें वीडियो

होशियारपुरः मुकेरियां के गांव सल्लोवाल के रहने वाले नौजवान अर्जुन और उसकी पत्नी साक्षी ने 2 महीने पहले घर...

पाकिस्तान के मंत्री ने अमेरिका पर लगाए गंभीर आरोप, बोले – ‘हमारे खिलाफ गलत अफवाहें फैलाई जा रही हैं’

नई दिल्ली: पाकिस्तान के सूचना एवं प्रसारण मंत्री अताउल्लाह तरार की ओर से अमेरिका पर कई सारे गंभीर आरोप...

Punjab News: चाचा-भतीजे में हुए विवाद में चली गोली, हालत गंभीर, देखें वीडियो

गुरदासपुरः ज़िले के घुमाण पुलिस स्टेशन के पास गोली चलने की घटना सामने आई है। जहां मंडियाला गांव में...