Himachalਸੂਬਾ ਸਰਕਾਰ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਬਣਾਏ ਕੋਈ ਪੱਕੀ ਯੋਜਨਾਂ :...

ਸੂਬਾ ਸਰਕਾਰ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਬਣਾਏ ਕੋਈ ਪੱਕੀ ਯੋਜਨਾਂ : ਸਰਪੰਚ ਪਵਨ ਕੁਮਾਰ

WhatsApp Group Join Now
WhatsApp Channel Join Now

ਕਿਹਾ : ਕੰਢੀ ਦੇ ਹਰ ਮੁਹੱਲੇ ਦੇ ਲੋਕ ਅਵਾਰਾ ਪਸ਼ੂਆਂ ਦੀ ਗੰਦਗੀ ਤੋਂ ਹਨ ਪਰੇਸ਼ਾਨ

ਤਲਵਾੜਾ/ ਸੌਨੂੰ ਥਾਪਰ : ਕੰਢੀ ਖੇਤਰ ਵਿੱਚ ਅਵਾਰਾ ਪਸ਼ੂਆਂ ਤੋਂ ਜਿੱਥੇ ਕਿਸਾਨ ਪਰੇਸ਼ਾਨ ਹਨ। ਉੱਥੇ ਹੀ ਕੰਢੀ ਦੇ ਹਰ ਪਿੰਡ ਦੇ ਮੁਹੱਲੇ ਦੇ ਲੋਕਾਂ ਨੂੰ ਵੀ ਇਨ੍ਹਾਂ ਵਲੋਂ ਜਗ੍ਹਾ ਜਗ੍ਹਾ ਫੈਲਾਇਆ ਜਾ ਰਿਹਾ ਮਲ ਮੂਤਰ ਸਾਫ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਰੇਪੁਰ ਦੇ ਸਰਪੰਚ ਪਵਨ ਕੁਮਾਰ ਪੰਮੀ ਨੇ ਅਵਾਰਾ ਪਸ਼ੂਆਂ ਵਲੋਂ ਫੈਲਾਈ ਗਈ ਪਿੰਡ ਵਿੱਚ ਗੰਦਗੀ ਦੇ ਸਫਾਈ ਅਭਿਆਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਜੂਦਾ ਵਿਧਾਇਕ ਅਵਾਰਾ ਪਸ਼ੂਆਂ ਦਾ ਮੁੱਦਾ ਚੋਣਾ ਤੋਂ ਪਹਿਲਾਂ ਵੱਡੇ ਪਧਰ ਤੇ ਚੁੱਕਦੇ ਸਨ। ਪਰ ਹੁਣ ਉਨ੍ਹਾਂ ਨੂੰ ਅਵਾਰਾ ਪਸ਼ੂਆਂ ਦੇ ਮੁੱਦੇ ਤੇ ਐਕਸ਼ਨ ਲੈਣ ਦੀ ਲੋੜ ਹੈ।

ਪੰਮੀ ਨੇ ਦਸਿਆ ਕਿ ਕੰਢੀ ਖੇਤਰ ਦੇ ਲੋਕ ਬਹੁਤ ਸਮੇਂ ਤੋਂ ਅਵਾਰਾ ਪਸ਼ੂਆਂ ਕਾਰਣ ਆਪਣੇ ਖੇਤਾਂ ਵਿੱਚ ਫਸਲਾਂ ਦੀ ਰਾਖੀ ਕਰਨ ਲਈ ਕੜਾਕੇ ਦੀ ਠੰਡ ਵਿੱਚ ਰਾਤ ਨੂੰ ਸੌਣ ਲਈ ਮਜ਼ਬੂਰ ਹਨ। ਅਤੇ ਆਪਣੇ ਗਲੀ ਮੁਹੱਲੇ ਨੂੰ ਅਵਾਰਾ ਪਸ਼ੂਆਂ ਵਲੋਂ ਫੈਲਾਈ ਜਾ ਰਹੀ ਗੰਦਗੀ ਨੂੰ ਵੀ ਸਾਫ਼ ਕਰਨ ਲਈ ਮਜਬੂਰ ਹਨ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹਵੇ ਤਾਂ ਹਰ ਪਿੰਡ ਵਿੱਚ ਪੰਚਾਇਤ ਦੀ ਜਗ੍ਹਾ ਤੇ ਗਊਸ਼ਾਲਾਵਾਂ ਖੋਲਕੇ ਉਪਰੋਕਤ ਸਮੱਸਿਆ ਦਾ ਸਥਾਈ ਹਲ ਕੀਤਾ ਜਾ ਸਕਦਾ ਹੈ। ਜਿਸ ਦੇ ਲਈ ਪਿੰਡ ਰੇਪੁਰ ਦੀ ਪੰਚਾਇਤ  ਤਿਆਰ ਹੈ।ਇਸ ਮੋਕੇ ਉਨ੍ਹਾਂ ਨਾਲ  ਸੁਖਵਿੰਦਰ ਕਾਕਾ, ਜਤਿੰਦਰ ਜਿੰਦੂ, ਸੁਖਵੰਤ ਸਿੰਘ,  ਰਾਜੀਵ ਛੋਟੂ, ਬਿਪਨ ਫੌਜੀ, ਅਭੀ,ਵਰੁਣ, ਅਕਸ਼ੇ, ਦਿਨੇਸ਼ , ਰੀਤ, ਚੇਤਨ ਆਦੀ ਨੌਜਵਾਨਾਂ ਨੇ ਪਿੰਡ ਵਿੱਚ ਅਵਾਰਾ ਪਸ਼ੂਆਂ ਵਲੋਂ ਫੈਲਾਈ ਗਈ ਗੰਦਗੀ ਦੀ ਸਫਾਈ ਕੀਤੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...