ਕੋਟਕਪੂਰਾ। ਕੋਟਕਪੂਰਾ ਵਿਚ ਸਿਰਫ ਅੱਧੇ ਦੀ ਬਾਰਸ਼ ਨੇ ਪਾਸ਼ਾਸ਼ਨ ਪ੍ਰਬੰਧਾਂ ਦੀ ਪੋਲ ਖੁਲਦੀ ਨਜ਼ਰ ਆ ਰਹੀ ਹੈ। ਪਾਣੀ ਦੇ ਨਿਕਾਸੀ ਨਾ ਹੋਣ ਕਰਕੇ ਥਾਂ-ਥਾਂ ਪਾਣੀ ਖੜੀਆ ਨਜ਼ਰ ਆ ਰਿਹਾ ਹੈ। ਸਮਾਜ ਸੇਵੀ ਅਵਤਾਰ ਕ੍ਰਿਸ਼ਨ ਨੇ ਕਿਹਾ ਅੱਜ 30 – 40 ਮਿੰਟ ਬਾਰਿਸ਼ ਹੋਈ ਹੈ। ਜੇਕਰ ਸਹੀ ਪ੍ਰਬੰਧ ਹੁੰਦੇ ਤਾਂ ਥਾਂ-ਥਾਂ ਪਾਣੀ ਨਾ ਖੜਦਾ। ਬੀਤੇ ਦਿਨੀ ਹੋਈ ਬਾਰਸ਼ ਦੇ ਖੜੇ ਪਾਣੀ ਕਾਰਨ ਇਕ ਪਰਿਵਾਰ ਦੀ ਮੌਤ ਹੋਈ ਸੀ।
ਨਰਿੰਦਰ ਬਹਿੜ ਨੇ ਕਿਹਾ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਕਾਫੀ ਸਮੇਂ ਤੋਂ ਬਣੀ ਹੋਈ ਹੈ। ਸਪੀਕਰ ਕੁਲਤਾਰ ਸੰਧਵਾਂ ਨੂੰ ਬੇਨਤੀ ਹੈ। ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਅਤੇ ਛੱਪੜਾਂ ਤੇ ਕੀਤੇ ਕਬਜੇ ਛੁਡਵਾਏ ਜਾਣ ਤੇ ਜੋ ਪਾਣੀ ਦੀ ਨਿਕਾਸੀ ਹੋਵੇ।
