Girl in a jacket
HomeHimachalਪੰਜਾਬ: ਨਿਗਮ ਦਫਤਰ ਵਿੱਚ ਸਰਕਾਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ, ਸੋਫ਼ੇ...

ਪੰਜਾਬ: ਨਿਗਮ ਦਫਤਰ ਵਿੱਚ ਸਰਕਾਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ, ਸੋਫ਼ੇ ਲੈ ਰਹੇ ਏਸੀ ਦੀ ਠੰਡੀ ਹਵਾ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਬਟਾਲਾ: ਜਿਲੇ ਦੇ ਨਿਗਮ ਦਫਤਰ ਵਿਚ ਸਰਕਾਰ ਸੇ ਹੁਕਮਾਂ ਦੀਆਂ ਧੱਜੀਆਂ ਉਡਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਸਲ, ਸਰਕਾਰ ਇਕ ਪਾਸੇ ਸਰਕਾਰ ਬਿਜਲੀ ਬਚਾਉਣ ਲਈ ਕਈ ਉਪਰਾਲੇ ਕਰ ਰਹੀ ਹੈ। ਦੂਜੇ ਪਾਸੇ ਬਟਾਲਾ ਦੇ ਸਿਆਸੀ ਲੀਡਰ ਸੁਖਦੀਪ ਸਿੰਘ ਤੇਜਾ ਜੋ ਬਟਾਲਾ ਦੇ ਕਾਂਗਰਸ ਪਾਰਟੀ ਵਲੋਂ ਮੇਅਰ ਹਨ। ਉਹਨਾਂ ਦੇ ਦਫਤਰ ਦੇ ਅੰਦਰ ਪੰਜਾਬ ਸਰਕਾਰ ਦੇ ਬਿਜਲੀ ਬਚਾਉਣ ਦੇ ਉਪਰਾਲੇ ਫੇਲ ਹੁੰਦੇ ਨਜ਼ਰ ਆਏ। ਜਦੋ ਮੇਅਰ ਸੁਖਦੀਪ ਤੇਜਾ ਦੇ ਦਫਤਰ ਪੁਹੰਚੇ ਤੇ ਉਹਨਾਂ ਦੇ ਦਫਤਰ ਦੀਆਂ ਬਤੀਆਂ ਪੱਖੇ ਬਿਨਾਂ ਵਜ੍ਹਾ ਤੋਂ ਹੀ ਚਲ ਰਹੇ ਸਨ। ਜਦਕਿ ਦਰਤਰ ਵਿੱਚ ਕੋਈ ਵੀ ਅਧਿਕਾਰੀ ਜਾ ਕੋਂਸਲਰ ਮਜੂਦ ਨਹੀਂ ਸੀ।

ਇੱਥੋਂ ਤੱਕ ਕਿ ਮੇਅਰ ਦੇ ਆਰਾਮ ਕਰਨ ਵਾਲੇ ਕਮਰੇ ਦਾ ਏਸੀ 16 ਡਿਗਰੀ ਤੇ ਚਲ ਰਿਹਾ ਸੀ ਅਤੇ ਉਸ ਕਮਰੇ ਵਿੱਚ ਵੀ ਕੋਈ ਕੋਂਸਲਰ ਜਾਂ ਅਧਿਕਾਰੀ ਮਜੂਦ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਜਦੋ ਮੇਅਰ ਦੇ ਸਰਕਾਰੀ ਪੀਏ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੁਝ ਸੇਵਾਦਾਰ ਕਪੜੇ ਸੁਕਾ ਰਹੇ ਸਨ। ਇਸ ਏਸੀ ਚਲਾਇਆ ਹੈ। ਦੂਜੇ ਪਾਸੇ ਕਾਰਪੋਰੇਸ਼ਨ ਦੇ ਸੁਪ੍ਰੀਡੈਂਟ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਹੈ ਕਿ ਬਿਜਲੀ ਬੱਚਤ ਕਰਨੀ, ਪਰ ਜੇਕਰ ਕਿਸੇ ਦੀ ਗਲਤੀ ਹੈ ਤੇ ਉਸਨੂੰ ਸੁਧਾਰ ਲਿਆ ਜਾਵੇਗਾ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -