Girl in a jacket
HomeHimachalਪੰਜਾਬ : ਸ. ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਜਨਮ ਦਿਹਾੜਾ...

ਪੰਜਾਬ : ਸ. ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਜਨਮ ਦਿਹਾੜਾ ਮਨਾਇਆ, ਦੇਖੋ ਵੀਡਿਓ

WhatsApp Group Join Now
WhatsApp Channel Join Now

ਕੋਟਕਪੂਰਾ : ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾਂ ਜਨਮ ਦਿਹਾੜੇ ਦੇ ਸਬੰਧ ਵਿੱਚ ਖਾਲਸਾ ਫ਼ਤਹਿ ਮਾਰਚ  ਜੋ ਦਿੱਲ੍ਹੀ ਤੋਂ ਆਰੰਭ ਹੋਇਆ ਸੀ ਅਤੇ ਵੱਖ-ਵੱਖ ਪੜਾਹ ਪਾਰ ਕਰਦਾ ਹੋਇਆ ਅੱਜ ਕੋਟਕਪੂਰਾ ਪਹੁੰਚਿਆ |

ਇਸ ਮੌਕੇ ਸ਼ੇਰ ਸਿੰਘ ਮੰਡ ਐਕਜੀਕੁਟਿਵ ਮੇਂਬਰ ਐਸ.ਜੀ.ਪੀ.ਸੀ.  ਨੇ ਦੱਸਿਆ ਇਹ ਮਾਰਚ ਸਰਦਾਰ ਰਾਮਗੜੀਆ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਕੱਢਿਆ  ਜਾ ਰਿਹਾ ਤਾਂ ਜੋ ਸਾਡੇ ਨੌਜਵਾਨ ਪੀੜੀ ਜਾਨ ਸਕੇ ਕਿ ਸਾਡੀ ਕੌਮ ਦੇ ਇਹੋ ਜਿਹੇ ਮਹਾਨ ਜਰਨੈਲ ਸਨ। ਪੰਜਾਬ ਵਿੱਚ ਬੇਅਦਬੀ ਵਾਲਿਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕ਼ਾਨੂਨ ਬਣਾਉਣਾ ਚਾਹੀਦਾ ਹੈ | ਹੀਰਾ ਸਿੰਘ ਗਾਬੜੀਆ ਨੇ ਦੱਸਿਆ ਸਰਦਾਰ ਜੱਸਾ ਸਿੰਘ ਰਾਮਗੜੀਆ ਮਹਾਨ ਜਰਨੈਲ ਹੋਏ ਸਨ ਜਿਨ੍ਹਾਂ ਨੇ ਮੁਗ਼ਲ ਸਾਮਰਾਜ ਨੂੰ ਸਦਾ ਲਈ ਖਤਮ ਕਰ ਦਿੱਤਾ ਸੀ।  

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -