Girl in a jacket
HomeHimachalਪੰਜਾਬ: ਗਰਭਵਤੀ ਔਰਤ ਦੀ ਕੀਤੀ ਗਈ ਕੁੱਟਮਾਰ, ਸਰਪੰਚ ਦੇ ਮੁੰਡੇ ਤੇ ਲੱਗੇ...

ਪੰਜਾਬ: ਗਰਭਵਤੀ ਔਰਤ ਦੀ ਕੀਤੀ ਗਈ ਕੁੱਟਮਾਰ, ਸਰਪੰਚ ਦੇ ਮੁੰਡੇ ਤੇ ਲੱਗੇ ਅਰੋਪ, ਦੇਖੋ ਵੀਡੀਓ

WhatsApp Group Join Now
WhatsApp Channel Join Now

ਫਿਰੋਜ਼ਪੁਰ: ਪਿੰਡ ਨੱਥੂ ਵਾਲਾ ਬਸਤੀ ਵਾਲਮੀਕ ਗਰਭਵਤੀ ਦੀ ਔਰਤ ਦੀ ਕੀਤੀ ਗਈ। ਕੁੱਟਮਾਰ ਦੇ ਪਿੰਡ ਦੇ ਸਰਪੰਚ ਦੇ ਮੁੰਡੇ ਤੇ ਆਰੋਪ ਲੱਗੇ ਹੈ। ਗਰਭਵਤੀ ਔਰਤ ਨੇ ਦੱਸਿਆ ਦੱਸਿਆ ਕੀ ਸਰਪੰਚ ਦੇ ਮੁੰਡੇ ਵੱਲੋਂ ਬੱਚਿਆਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਇਸ ਦੋਰਾਨ ਜਦੋਂ ਅਸੀਂ ਸਰਪੰਚ ਦਾ ਮੁੰਡਾ ਆਪਣੇ ਪਰਿਵਾਰ ਸਮੇਤ ਸਾਡੇ ਘਰ ਦੇ ਅੰਦਰ ਦਾਖਿਲ ਹੋ ਗਿਆ। ਉਸਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਪੇਟ ਵਿੱਚ ਲੱਤਾਂ ਮਾਰੀਆਂ। ਪੀੜ੍ਹਤ ਔਰਤ ਨੇ ਦੱਸਿਆ ਕਿ ਮੇਰੇ ਪਰਿਵਾਰ ਵਾਲੇ ਮੈਨੂੰ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਲੈ ਕੇ ਆਏ। ਉੱਥੇ ਵੀ ਇਹਨਾਂ ਵੱਲੋਂ ਮੇਰੇ ਅਤੇ ਮੇਰੇ ਪਰਿਵਾਰ ਨਾਲ ਕੁੱਟਮਾਰ ਕੀਤੀ। ਪੀੜਤ ਗਰਭਵਤੀ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -