ਬਠਿੰਡਾ : ਸਮਾਜ ਸੇਵੀ ਵੀਨੂ ਗੋਇਲ ਦੇ ਵੱਲੋਂ 6 ਜਨਵਰੀ ਨੂੰ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ 501 ਨਮ ਜੰਮੀਆ ਬੱਚਿਆਂ ਦੇ ਮਾਂ ਬਾਪ ਨੂੰ ਸਮਾਨਿਤ ਕੀਤਾ ਜਾਵੇਗਾ। ਸਮਾਜ ਸੇਵੀ ਵੀਰ ਨੂੰ ਗੋਇਲ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਲੋੜੀ ਦੇ ਤਿਉਹਾਰ ਨੂੰ ਸਮਰਪਿਤ 6 ਜਨਵਰੀ ਨੇ ਲਹੋੜੀ ਬਠਿੰਡਾ ਦੀ ਮਾਨ ਧੀਆਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਜਿਸ ਦੇ ਵਿੱਚ ਲੜਕੀਆਂ ਦੇ ਮਾਂ ਬਾਪ ਨੂੰ ਸਨਮਾਨਿਤ ਕੀਤਾ ਜਾਵੇਗਾ। ਕਲਚਰ ਪ੍ਰੋਗਰਾਮ ਕਰਵਾਇਆ ਜਾਏਗਾ। ਜਿਸ ਦੇ ਵਿੱਚ ਸਾਰੀਆਂ ਲੜਕੀਆਂ ਹੀ ਕਲਚਰ ਪ੍ਰੋਗਰਾਮ ਕਰਨਗੀਆਂ।
