Himachalਪੰਜਾਬ: ਭੱਠਾ ਮਾਲਕ ਨੇ ਗਰੀਬ ਪਰਿਵਾਰਾਂ ਤੇ ਢਾਈ ਤਸ਼ੱਦਦ , ਬਣਾਇਆ ਬੰਦੁਆ...

ਪੰਜਾਬ: ਭੱਠਾ ਮਾਲਕ ਨੇ ਗਰੀਬ ਪਰਿਵਾਰਾਂ ਤੇ ਢਾਈ ਤਸ਼ੱਦਦ , ਬਣਾਇਆ ਬੰਦੁਆ ਮਜ਼ਦੂਰ, ਵੀਡੀਓ ਹੋਈ ਵਾਇਰਲ 

WhatsApp Group Join Now
WhatsApp Channel Join Now

ਗੁਰਦਾਸਪੁਰ: ਜਿਲੇ ਦੇ ਪਿੰਡ ਪਾਹੜਾ ਦੇ ਇੱਕ ਭੱਠਾ ਦੇ ਮਾਲਕ ਵਲੌ ਗਰੀਬ ਪਰਿਵਾਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਭੱਠੇ ਦੇ ਮਾਲਕ ਵਲੋਂ ਇਨ੍ਹਾਂ ਗਰੀਬ ਬੰਦੂਆਂ ਮਜਦੂਰ ਪਰਿਵਾਰਾਂ ਤੇ ਤਸ਼ੱਦਦ ਢਾਈ ਜਾਂਦੀ ਹੈ। ਭੱਠਾ ਮਾਲਕ ਵਲੋਂ ਆਪਣੇ ਉੱਚੇ ਰਸੂਖ ਦੇ ਚਲਦੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਉੱਪਰ ਕਾਫੀ ਜੁਲਮ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਸਰਕਾਰਾ ਵੱਲੋ ਬੰਧੂਆ ਮਜ਼ਦੂਰੀ ਦੇ ਖ਼ਿਲਾਫ ਬੰਧੂਆ ਮਜ਼ਦੂਰੀ ਪ੍ਰਥਾ ਨਿਵਾਰਨ 1976 ਐਕਟ ਦੇ ਵਿਚ ਕਿਹਾ ਗਿਆ ਹੈ। ਪੇਸ਼ਗੀ ਦੇ ਕੇ ਤੁਸੀਂ ਕਿਸੇ ਨੂੰ ਬੰਧੂਆ ਮਜ਼ਦੂਰ ਨਹੀਂ ਬਣਾ ਸਕਦੇ। ਅਨੁਸੂਚਿਤ ਜਾਤੀ ਤੇ ਅਤਿਆਚਾਰ ਨਿਵਾਰਨ ਕਾਨੂੰਨ 2015 ਤਹਿਤ ਕਾਨੂੰਨ ਵੀ ਹੈ ਕਿ ਜੇਕਰ ਤੁਸੀਂ ਕਿਸੇ ਤੋਂ ਬੰਧੂਆ ਮਜ਼ਦੂਰੀ ਕਰਦੇ ਪਾਏ ਗਏ ਤੇ ਤੁਹਾਡੇ ਖ਼ਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਪਰ ਇਸ ਭੱਠਾ ਮਾਲਕ ਨੂੰ ਕਿਸੇ ਕਾਨੂੰਨ ਦਾ ਕੋਈ ਡਰ ਨਹੀਂ। ਇਸ ਭੱਠੇ ਮਾਲਕ ਦੇ ਜੁਲਮ ਤੋਂ ਤੰਗ ਆਕੇ ਇਨ੍ਹਾਂ ਗਰੀਬ ਪਰਿਵਾਰਾਂ ਨੇ ਗੁਰਦਾਸਪੁਰ ਪ੍ਰਸ਼ਾਸ਼ਨ ਕੌਲ ਇੰਨਸਾਫ ਦੀ ਗੁਹਾਰ ਲਗਾਈ। ਇਹ ਭੱਠੇ ਤੋਂ ਆਪਣਾ ਸਮਾਨ ਸੰਭਾਲ ਕਰਕੇ ਵਾਪਿਸ ਚਲੇ ਹੀ ਸੀ ਕਿ ਭੱਠਾ ਮਾਲਕ ਤੇ ਉਸ ਦੇ ਪੰਝੀ ਤੀਹ ਸਾਥੀਆਂ ਨੇ ਮਿਲ ਕੇ ਕਾਬੂ ਕਰ ਇਨ੍ਹਾਂ ਗਰੀਬ ਪਰਿਵਾਰਾਂ ਉੱਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ। ਜਿਸਦੇ ਚਲਦੇ ਦੋ ਨੌਜਵਾਨਾਂ ਨੇ ਆਪਣੇ ਆਪ ਨੂੰ ਬਚਾ ਕੇ ਭੱਜੇ ਤੇ ਉਹ ਕਿਸੇ ਤਰ੍ਹਾਂ ਆਪਣੇ ਘਰਾਂ ਨੂੰ ਪੁਜੇ ਅਤੇ ਮੀਡਿਆ ਨਾਲ਼ ਸੰਪਰਕ ਕੀਤਾ। ਜਿਸ ਤੋ ਬਾਅਦ ਉਹਨਾਂ ਨੇ ਆਪਣੀ ਸਾਰੀ ਹੱਡਬੀਤੀ ਦਾਸਤਾਨ ਮੀਡਿਆ ਨੂੰ ਸੁਣਾਈ।

 ਉਨ੍ਹਾ ਕਿਹਾ ਕਿ ਸਾਡੇ ਛੋਟੇ ਬੱਚੇ ਵੀ ਇਸ ਭੱਠੇ ਤੇ ਬੰਧੂਆ ਮਜਦੂਰ ਬਨੇ ਹੌਏ ਹਨ। ਸਾਡੀਆ ਘਰਦਿਆਂ ਔਰਤਾਂ ਤੇ ਬੱਚਿਆਂ ਨੂੰ ਵੀ ਭੱਠਾ ਮਾਲਕ ਗੋਰਾ ਅਤੇ ਸੋਨੂੰ ਹੈ ਉਸ ਨੇ ਕੈਦ ਕੀਤਾ ਹੋਇਆ ਹੈ। ਇਨ੍ਹਾਂ ਗਰੀਬ ਮਜ਼ਦੂਰਾਂ ਨੇ ਦੱਸਿਆ ਕਿ ਸਾਨੂੰ ਭੱਠਾ ਮਾਲਕ ਪੰਜ ਹਜਾਰ ਰੁਪਏ ਮਹੀਨਾ ਦਿੰਦਾ ਸੀ ਤੇ ਕੰਮ ਕਰਨ ਦੋਰਾਨ ਸਾਨੂੰ ਗਾਲੀ ਗਲੋਚ ਤੇ ਕੁੱਟਮਾਰ ਵੀ ਕਰਦਾ ਸੀ। ਸਾਨੂੰ ਉਸ ਭੱਠੇ ਮਾਲਕ ਤੋਂ ਆਜ਼ਾਦ ਕਰਵਾਈਆ ਜਾਵੇ ਤੇ ਸਾਡੇ ਪਰਿਵਾਰ ਜਿਹੜੇ ਓਸਨੇ ਬੰਦੀ ਬਣਾਕੇ ਰੱਖੇ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਮਜਦੂਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਭੱਠਾ ਮਜ਼ਦੂਰ ਪਰਿਵਾਰਾਂ ਨੂੰ ਬੰਧੂਆ ਬਣਾਕੇ ਰੱਖਿਆ ਹੋਇਆ ਹੈ। ਅਸੀ ਪ੍ਰਸ਼ਾਸ਼ਨ ਕੋਲੋਂ ਇਨ੍ਹਾਂ ਦੇ ਪਰਿਵਾਰ ਨੂੰ ਇੱਸ ਭੱਠੇ ਤੋਂ ਰਿਹਾਅ ਕਰਵਾਇਆ ਜਾਵੇ। ਓਹਨਾ ਕਿਹਾ ਦੇਸ ਆਜ਼ਾਦ ਹੋਏ ਨੂੰ 76 ਸਾਲ ਹੋ ਗਏ ਹਨ ਪਰ ਗਰੀਬ ਪਰਿਵਾਰ ਅਜੇ ਵੀ ਬੰਧੂਆ ਮਜਦੂਰ ਬਣਾਕੇ ਰੱਖੇ ਹੋਏ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...