Himachalਪੰਜਾਬ : ਗੁਰਦਾਸਪੁਰ ਅਨਾਜ ਮੰਡੀ ਵਿੱਚ ਫਸਲ ਦੀ  ਢੋਆ-ਢੁਆਈ ਨੂੰ ਲੈ ਕੇ...

ਪੰਜਾਬ : ਗੁਰਦਾਸਪੁਰ ਅਨਾਜ ਮੰਡੀ ਵਿੱਚ ਫਸਲ ਦੀ  ਢੋਆ-ਢੁਆਈ ਨੂੰ ਲੈ ਕੇ ਆੜ੍ਹਤੀ ਹੋਏ ਪਰੇਸ਼ਾਨ, ਦੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ :  ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਕਣਕ ਦੀ ਖਰੀਦ ਦਾ ਕੰਮ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਮੰਡੀਆਂ ਅੰਦਰ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਜਾ ਰਹੀ ਕਣਕ ਨੂੰ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਨਾਲੋ-ਨਾਲ ਖਰੀਦਿਆ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਮੰਡੀ ਅੰਦਰੋਂ ਫਸਲ ਦੀ ਢੋਆ ਢੁਆਈ ਦੀ ਤਾਂ ਗੁਰਦਾਸਪੁਰ ਮੰਡੀ ਅੰਦਰ ਸਰਕਾਰੀ ਬੋਰੀਆਂ ਅੰਦਰ ਭਰੀ ਪਈ ਫਸਲ ਦੇ ਅੰਬਾਰ ਲੱਗੇ ਨਜਰ ਆ ਰਹੇ ਹਨ, ਖੁੱਲ੍ਹੇ ਅਸਮਾਨ ਥੱਲੇ ਫਸਲ ਦੇ ਅੰਬਾਰ ਰੱਬ ਆਸਰੇ ਹੀ ਹਨ ਕਿਉਕਿ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਚਾਰ ਤੋਂ ਪੰਜ ਦਿਨ ਮੌਸਮ ਖਰਾਬ ਰਹਿਣ ਦੇ ਅਸਾਰ ਬਣੇ ਰਹਿਣਗੇ ਅਤੇ ਭਾਰੀ ਬਰਸਾਤ ਵੀ ਹੋ ਸਕਦੀ ਹੈ ਜਿਸਦੇ ਕਾਰਨ ਗੁਰਦਾਸਪੁਰ ਮੰਡੀ ਅੰਦਰ ਪਈ ਫਸਲ ਖਰਾਬ ਹੋ ਜਾਵੇਗੀ ਅਤੇ ਜਿਥੇ ਆੜ੍ਹਤੀਆ ਨੂੰ ਨੁਕਸਾਨ ਹੋਵੇਗਾ ਓਥੇ ਹੀ ਸਰਕਾਰ ਨੂੰ ਵੱਡਾ ਨੁਕਸਾਨ ਉਠਾਉਣਾ ਪਵੇਗਾ। 

ਗੁਰਦਾਸਪੁਰ ਅਨਾਜ ਮੰਡੀ ਅੰਦਰ ਪਹੁੰਚ ਕੇ ਜਦੋ ਸਾਡੀ ਟੀਮ ਨੇ ਜਾਇਜਾ ਲੈਂਦੇ ਹੋਏ ਆੜ੍ਹਤੀਆ ਨਾਲ ਗੱਲਬਾਤ ਕੀਤੀ ਤਾਂ ਆੜ੍ਹਤੀਆ ਦਾ ਕਹਿਣਾ ਸੀ ਕਿ ਖਰੀਦ ਪ੍ਰਬੰਧ ਮੁਕੰਮਲ ਹਨ ਸਰਕਾਰ ਵਲੋਂ ਕੋਈ ਕਮੀ ਨਹੀਂ ਲੇਕਿਨ ਖਰੀਦ ਹੋ ਚੁਕੀ ਫਸਲ ਨੂੰ ਸਰਕਾਰੀ ਗੋਦਾਮ ਤੱਕ ਪਹੁੰਚਾਉਣ ਲਈ ਢੋਆ ਢੁਆਈ ਪੂਰਨ ਰੂਪ ਚ ਨਹੀਂ ਹੋ ਰਹੀ ਜਿਸ ਕਾਰਨ ਗੁਰਦਾਸਪੁਰ ਮੰਡੀ ਅੰਦਰ ਫਸਲ ਦੇ ਅੰਬਾਰ ਲਗ ਚੁਕੇ ਹਨ, ਓਹਨਾਂ ਕਿਹਾ ਕਿ ਅਗਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦਾ ਜਿੰਮੇਦਾਰ ਟਰਾਂਸਪੋਰਟ ਠੇਕੇਦਾਰ ਹੋਵੇਗਾ, ਕਿਉਂਕਿ ਠੇਕੇਦਾਰ ਕੋਲ ਟਰਾਂਸਪੋਰਟ ਦੇ ਮੁਕੰਮਲ ਪ੍ਰਬੰਧ ਨਹੀਂ ਹਨ ਜਿਸ ਕਾਰਨ ਮੁਸ਼ਕਿਲਾਂ ਆੜ੍ਹਤੀਆ ਨੂੰ ਅਤੇ ਲੇਬਰ ਨੂੰ ਉਠਾਉਣਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਖਰੀਦ ਅਨੁਸਾਰ ਫਸਲ ਦੀ ਕੇਵਲ 10% ਢੁਆਈ ਹੀ ਅਜੇ ਤਕ ਹੋ ਪਾਈ ਹੈ 

ਓਥੇ ਹੀ ਇਸ ਮਸਲੇ ਨੂੰ ਲੈਕੇ ਗੁਰਦਾਸਪੁਰ ਮੰਡੀ ਦੇ ਟਰਾਂਸਪੋਰਟ ਠੇਕੇਦਾਰ ਪੰਕਜ ਨੇ ਕਿਹਾ ਕਿ ਉਹਨਾਂ ਕੋਲ ਫਸਲ ਦੀ ਢੋਆ ਢੁਆਈ ਲਈ ਪੁਖਤਾ ਇੰਤਜ਼ਾਮ ਦੇ ਚਲਦੇ ਟਰੱਕ ਪੁਰੀ ਗਿਣਤੀ ਨਾਲ ਮਜ਼ੂਦ ਹਨ ਪਰ ਕੀਤੇ ਨਾ ਕੀਤੇ ਲੇਬਰ ਘੱਟ ਹੋਣ ਕਾਰਨ ਮੁਸ਼ਕਿਲਾਂ ਆ ਰਹੀਆਂ ਹਨ ਪਰ ਅੱਜ ਤੋਂ ਲੇਬਰ ਕੰਮ ਕਰ ਰਹੀ ਹੈ ਅਤੇ ਜਲਦ ਹੀ ਸਾਰੀ ਫਸਲ ਦੀ ਢੋਆ ਢੁਆਈ ਜਲਦ ਹੀ ਪੁਰੀ ਕਰ ਲਈ ਜਾਵੇਗੀ। ਓਥੇ ਹੀ ਲੇਬਰ ਦੇ ਠੇਕੇਦਾਰ ਬਲਵਿੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਲੇਬਰ ਦੀ ਕੋਈ ਕਮੀ ਨਹੀਂ ਹੈ ਲੇਕਿਨ ਮੰਡੀ ਵਿੱਚ ਖਰੀਦ ਹੀ ਲੇਟ ਸ਼ੁਰੂ ਹੋਈ ਹੈ ਅਤੇ ਇਕ ਗੱਡੀ ਨੂੰ ਲੋਡ ਕਰਨ ਅਤੇ ਅਨ ਲੋਡ ਕਰਨ ਲਈ ਵੀ ਸਮਾਂ ਲਗਦਾ ਹੈ ਜਿਸ ਕਾਰਨ ਇਹ ਮੁਸ਼ਕਿਲ ਆ ਰਹੀ ਹੈ ਪਰ ਹੁਣ ਲੇਬਰ ਦਾ ਕੰਮ ਚੱਲ ਰਿਹਾ ਹੈ ਜਲਦ ਹੀ ਮੁਸ਼ਕਿਲ ਹੱਲ ਹੋ ਜਾਵੇਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...