Himachalਪੰਜਾਬ: ਪਠਾਨਕੋਟ ਦੇ ਬਾਰਡਰ ਏਰੀਆ ਵਿੱਚ ਵਣ-ਮਾਫੀਆ ਹੋਇਆ ਸਰਗਰਮ, ਪ੍ਰਸ਼ਾਸਨ ਵੱਲੋਂ ਨਹੀਂ...

ਪੰਜਾਬ: ਪਠਾਨਕੋਟ ਦੇ ਬਾਰਡਰ ਏਰੀਆ ਵਿੱਚ ਵਣ-ਮਾਫੀਆ ਹੋਇਆ ਸਰਗਰਮ, ਪ੍ਰਸ਼ਾਸਨ ਵੱਲੋਂ ਨਹੀਂ ਹੋ ਰਹੀ ਠੋਸ ਕਾਰਵਾਈ, ਦੇਖੋ ਵੀਡੀਓ

WhatsApp Group Join Now
WhatsApp Channel Join Now

ਪਠਾਨਕੋਟ/ਅਨਮੋਲ : ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸਰਕਾਰਾਂ ਵਲੋਂ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਚਲਦੇ ਸਰਕਾਰਾਂ ਵਲੋਂ ਕਰੋੜਾ ਰੁਪਏ ਲਗਾਕੇ ਪੇੜ-ਪੋਦੇ ਲਗਾਏ ਜਾ ਰਹੇ ਹਨ ਤਾਕਿ ਸਾਡਾ ਵਾਤਾਵਰਨ ਸਾਫ ਤੇ ਹਰਿਆ ਭਰਿਆ ਰਹਿ ਸਕੇ ਅਤੇ ਸਾਨੂੰ ਸਾਫ ਸਵੱਛ ਹਵਾ ਮਿਲ ਸਕੇ  ਜਿਸ ਨਾਲ ਸਾਡਾ ਸ਼ਰੀਰ ਤੰਦਰੁਸਤ ਰਹਿ ਸਕੇ। ਮਗਰ ਪਠਾਨਕੋਟ ਦੇ ਬਾਡਰ ਏਰੀਆ ਦੇ ਬੇੜੀਆਂ ਦੇ ਜੰਗਲਾਂ ਵਿੱਚ ਵਣ ਮਾਫੀਆ ਵਲੋਂ ਦਰਖਤਾਂ ਦੀ ਕਟਾਈ ਕਰ ਜੰਗਲਾਂ ਨੂੰ ਉਜਾੜਿਆ ਜਾ ਰਿਹਾ ਹੈ।

ਜਿਸਦੇ ਚਲਦੇ ਸਾਡੀ ਚੈਨਲ ਦੀ ਟੀਮ ਵਲੋਂ ਬਾਡਰ ਏਰੀਆ ਬੇੜੀਆਂ ਦੇ ਜੰਗਲਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਜੰਗਲ ਵਿੱਚ ਬੇਸ਼ਕੀਮਤੀ ਖੈਰ ਤੇ ਦਰਖਤ ਸੀ ਇਥੇ ਹੀ ਤੁਹਾਨੂੰ ਦਸ ਦੇਣਾ ਚਾਹੁੰਦੇ ਹਾਂ ਕਿ ਪਿੱਛੇਲੇ ਕਾਫੀ ਸਮੇ ਤੋਂ ਬਾਡਰ ਏਰੀਆ ਬੇੜੀਆਂ ਵਿੱਚ ਵਣ ਮਾਫੀਆ ਸਰਗਰਮ ਹੋਇਆ ਪਿਆ ਹੈ। ਜੰਗਲ ਵਿਚ ਕਈ ਵਾਰ ਖੇਰ ਦੇ ਪੇੜ ਵਣ ਮਾਫੀਆ ਵਲੋਂ ਕਟੇ ਜਾ ਚੁਕੇ ਹਨ ਮਗਰ ਕੋਈ ਕਾਰਵਾਈ ਨਹੀਂ ਹੋ ਰਹੀ, ਦਰਖਤਾਂ  ਦੀ ਕਟਾਈ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਡੈਮੇਜ਼ ਰਿਪੋਰਟ ਕਟ ਗੋਂਗਲੂਆਂ ਤੋਂ ਮਿੱਟੀ ਚਾੜਨ ਵਾਲਾ ਕੰਮ ਕੀਤਾ ਜਾਂਦਾ ਹੈ ਜਿਸਦੇ ਚਲਦੇ ਵਣ ਮਾਫੀਆ ਚੋਰੀ ਛਿਪੇ ਜੰਗਲਾਂ ਵਿੱਚੋ ਬੇਸ਼ਕੀਮਤੀ ਖੈਰ ਦੇ ਦਰਖਤ ਲਗਾਤਾਰ ਕਟ ਰਹੇ ਹਨ, ਜਦ ਸਾਡੀ ਟੀਮ ਵਲੋਂ ਬੇੜੀਆਂ ਜੰਗਲ ਵਿੱਚ ਆਉਣ-ਜਾਉਂਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਵਿਭਾਗ ਨੂੰ ਕੋਸਦੇ ਹੋਏ ਕਿਹਾ ਕਿ ਵਿਭਾਗ ਦੇ ਮੁਲਾਜਿਮ ਜਿਹੜੇ ਸਰਕਾਰਾਂ ਕੋਲੋਂ ਤਾਂ ਤਨਖਾਹ ਲੈ ਲੈਂਦੇ ਹਨ, ਪਰ ਨਾ ਤਾਂ ਮੁਲਾਜਿਮ ਤੇ ਨ ਹੀ ਵਣ ਵਿਭਾਗ ਦੇ ਅਫਸਰ  ਇਧਰ ਆਂਦੇ ਹਨ ਜਿਸਦੇ ਚਲਦੇ ਵਣ ਮਾਫੀਆ ਲਗਾਤਾਰ ਜੰਗਲਾਂ ਵਿੱਚੋ ਖੈਰ ਦੇ ਦਰਖਤਾਂ ਨੂੰ ਕਟ ਜਿਥੇ ਜੰਗਲਾਂ ਨੂੰ ਉਜਾੜ ਰਹੇ ਹਨ ਓਥੇ ਹੀ ਵਾਤਾਵਰਨ ਦਾ ਤੇ ਸਰਕਾਰਾਂ ਦਾ ਵੀ ਨੁਕਸਾਨ ਕਰ ਰਹੇ ਹਨ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਜਿਹੜੇ ਵੀ ਲੋਕ ਦੋਸ਼ੀ ਹਨ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...