Girl in a jacket
HomePunjabRupnagarਪੰਜਾਬ : ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 'ਚ ਜਰੂਰਤਮੰਦ...

ਪੰਜਾਬ : ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ‘ਚ ਜਰੂਰਤਮੰਦ ਲੋਕਾਂ ਨੂੰ ਦਿਤੀ ਗਈ ਵਿੱਤੀ ਮਦਦ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਸਮਾਜ ਸੇਵੀ ਸੰਸਥਾ ਵਲੋਂ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਕ ਸਮਾਗਮ ਕਰਵਾਇਆ ਗਿਆ। ਜਿਸ ਚ ਅਕਾਲੀ ਦਲ ਨੇਤਾ ਸੁਚਾ ਸਿੰਘ ਛੋਟੇਪੁਰ ਸ਼ਾਮਿਲ ਹੋਏ। ਉਥੇ ਹੀ ਉਹਨਾਂ ਕਿਹਾ ਕਿ ਇਹ ਸਮਾਜ ਸੇਵੀ ਸੰਸਥਾ ਪਿਛਲੇ ਲੰਬੇ ਸਮੇ ਤੋਂ ਜਰੂਰਤਮੰਦ ਲੋਕਾਂ ਦੀ ਮਦਦ ਲਈ ਮਹੀਨੇ ਵਾਰ ਪੈਨਸ਼ਨ ਦੇ ਰਹੀ ਹੈ। ਜੋ ਇਕ ਵੱਡਾ ਉਪਰਾਲਾ ਹੈ। ਉਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਇਹ ਦਿਨ ਉਹ ਚਲ ਰਹੇ ਹਨ, ਜਦ ਜ਼ੁਲਮ ਦੇ ਖਿਲਾਫ ਅਤੇ ਮਨੁੱਖਤਾ ਖਾਤਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਨੇ ਆਪਣਾ ਪੂਰਾ ਸਰਬੰਸ ਵਾਰ ਦਿਤਾ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਤੇ ਸਾਨੂ ਸਭ ਨੂੰ ਉਹਨਾਂ ਗੁਰੂਆਂ ਦੀ ਕੁਰਬਾਨੀ ਯਾਦ ਕਰਨ ਦੀ ਲੋੜ ਹੈ।

ਉਹਨਾਂ ਦੇ ਦਿਤੇ ਉਪਦੇਸ਼ਾ ਅਤੇ ਦਿਖਾਏ ਗਏ ਮਾਰਗ ਤੇ ਚਲਾਣਾ ਚਾਹੀਦਾ ਹੈ ਅਤੇ ਬਿਨਾ ਕਿਸੇ ਧਰਮ ਦੇ ਭੇਦਭਾਵ ਦੇ ਮਨੁੱਖਤਾ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ।ਤੇ ਉਥੇ ਹੀ ਇਸ ਸੰਸਥਾ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਹ ਲਗਾਤਾਰ ਅੰਗਹੀਣ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਉਹਨਾਂ ਨੂੰ ਮਹੀਨੇ ਵਾਰ ਪੈਨਸ਼ਨ ਦੇ ਰਹੇ ਹਨ। ਇਹ ਦਿਹਾੜਾ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਮਨਾਇਆ ਗਿਆ ਹੈ ਅਤੇ ਅਗੇ ਵੀ ਉਹ ਆਪਣੇ ਕਾਰਜ਼ ਜਾਰੀ ਰੱਖਣਗੇ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -