Himachalਪੰਜਾਬ : ਡੀਐਸਪੀ ਨੇ ਹੁਲੜ੍ਬਾਜੀ ਕਰਦੇ ਹੋਏ ਨੌਜਵਾਨਾਂ ਤੇ ਕੱਸੀ ਨਕੇਲ ,...

ਪੰਜਾਬ : ਡੀਐਸਪੀ ਨੇ ਹੁਲੜ੍ਬਾਜੀ ਕਰਦੇ ਹੋਏ ਨੌਜਵਾਨਾਂ ਤੇ ਕੱਸੀ ਨਕੇਲ , ਦੇਖੋ ਵੀਡਿਓ

WhatsApp Group Join Now
WhatsApp Channel Join Now

ਸਟੰਟ ਕਰਨ ਵਾਲੇ ਨੌਜਵਾਨਾਂ ਤੇ ਪੁਲਿਸ ਨੇ ਚਾੜ੍ਹਿਆ ਕੁਟਾਪਾ

ਸ੍ਰੀ ਅਨੰਦਪੁਰ ਸਾਹਿਬ : ਸ਼ਹਿਰ ਦੇ ਦਬੰਗ ਡੀਐਸਪੀ ਅਜੇ ਸਿੰਘ ਆਪਣੀ ਟੀਮ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਐਂਟਰੀ ਗੇਟ ਪਿੰਡ ਬੱਢਲ ਕੋਲ ਟਰਾਲੀਆਂ ਤੇ ਹੋਲਾਂ ਮਹੱਲਾ ਮੌਕੇ ਉੱਚੀ ਉੱਚੀ ਸਪੀਕਰ ਲਗਾ ਕੇ ਆਉਣ ਵਾਲੇ ਨੌਜਵਾਨਾਂ ਨੂੰ ਤਾੜਨਾ ਕਰਦੇ ਹੋਏ, ਉਹਨਾਂ ਨੌਜਵਾਨਾਂ ਨੂੰ ਸਮਜਾਉਂਦੇ ਹੋਏ ਹੁੱਲੜਬਾਜ਼ੀ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ।

ਜ਼ਿਕਰਯੋਗ ਹੈ ਕਿ 7 ਮਾਰਚ ਨੂੰ ਹੁਲੜਬਾਜ਼ੀ ਕਰਦੇ ਹੋਏ ਨੌਜਵਾਨਾਂ ਤੇ ਨਿਹੰਗ ਸਿੱਖ ਫੌਜਾਂ ਵੱਲੋਂ ਰੋਕਿਆ ਗਿਆ ਤਾਂ ਨੌਜਵਾਨਾਂ ਵੱਲੋਂ ਇਕ ਨੌਜਵਾਨ ਨੇ ਹਮਲਾ ਕੀਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਮੌਕੇ ਤੇ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਉਸ ਥਾਂ ਤੋਂ ਹੁੱਲੜਬਾਜ਼ੀ ਕਰਦੇ ਹੋਏ ਨੌਜਵਾਨਾਂ ਤੇ ਡਾਂਗ ਵੀ ਵਰਾਈ ਗਈ ਤੇ ਇਕ ਵਾਰ ਫਿਰ ਰਾਤ ਨੂੰ ਇਹਨਾਂ ਨੌਜਵਾਨਾਂ ਤੇ ਨਕੇਲ ਕੱਸਣ ਲਈ ਉਸ ਘਟਨਾ ਸਥਲ ਤੇ ਡੀਐਸਪੀ ਅਨੰਦਪੁਰ ਸਾਹਿਬ ਅਜੇ ਸਿੰਘ ਆਪਣੀ ਭਾਰੀ ਫੌਜ ਟੁਕੜੀ ਨਾਲ ਇੱਥੇ ਪੁੱਜੇ ਹੁਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਤੇ ਨਕੇਲ ਕਸੀ।

ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਹਰੀ ਸਿੰਘ ਅਤੇ ਐਸ ਐਚ ਓ ਸਿਮਰਨਪ੍ਰੀਤ ਸਿੰਘ ਨੇ ਭਾਰੀ ਫੋਰਸ ਨਾਲ ਟਰੈਕਟਰਾਂ ਦੇ ਚੱਲ ਰਹੇ ਲਾਊਡ ਸਪੀਕਰਾਂ ਨੂੰ ਬੰਦ ਕਰਵਾਇਆ ਤੇ ਹੁਲੜਬਾਜ਼ੀ ਨੂੰ ਰੋਕਿਆ । ਬੁਲਟ ਦੇ ਪਟਾਖੇ  ਚਲਾਨ ਵਾਲੇ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...