Himachalਪੰਜਾਬ: 2 ਰੁਪਏ ਬਕਾਇਆ ਨੂੰ ਲੈ ਕੇ ਬੱਸ ਕੰਡਟਰ ਤੇ ਸਵਾਰੀ 'ਚ...

ਪੰਜਾਬ: 2 ਰੁਪਏ ਬਕਾਇਆ ਨੂੰ ਲੈ ਕੇ ਬੱਸ ਕੰਡਟਰ ਤੇ ਸਵਾਰੀ ‘ਚ ਹੋਇਆ ਝਗੜਾ, ਦੇਖੋਂ ਵੀਡਿਓ

WhatsApp Group Join Now
WhatsApp Channel Join Now

PRTC ਚਾਲਕਾ ਨੇ ਟੇਡੀਆਂ ਕਰਕੇ ਸੜਕ ‘ਚ ਲਗਾਇਆਂ ਬੱਸਾਂ 

ਕੋਟਕਪੂਰਾ: ਬੱਸ ਕੰਡਟਰ ਤੇ ਸਵਾਰੀ ‘ਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 2 ਰੁਪਏ ਬਕਾਇਆ ਨੂੰ ਲੈ ਕੇ ਬੱਸ ਕੰਡਟਰ ਤੇ ਸਵਾਰੀ ‘ਚ ਹੱਥੋਂਪਾਈ ਹੋ ਗਈ। ਇਸ ਹਾਦਸੇ ਦੌਰਾਨ PRTC ਬੱਸ ਚਾਲਕਾ ਨੇ ਬੱਸਾਂ ਟੇਡੀਆਂ ਕਰਕੇ ਸੜਕ ‘ਚ ਲਗਾ ਦਿੱਤੀਆ ਤੇ ਸੜਕ ਜਾਮ ਕਰ ਦਿੱਤਾ। ਦੋਨਾਂ ਧਿਰਾਂ ‘ਚ ਹੋਈ ਹੱਥੋਂਪਾਈ ਦੌਰਾਨ ਦੋਨੋਂ ਧਿਰ ਜਖਮੀ ਹੋ ਗਏ ਤੇ ਹਸਪਤਾਲ ‘ਚ  ਦਾਖਲ ਹੋ ਗਏ। ਦੋਨਾਂ ਧਿਰਾਂ ਨੇ ਇਕ ਦੂਜੇ ਤੇ ਇਲਜ਼ਾਮ ਲਗਾਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਸਵੀਰ ਕੌਰ ਨੇ ਦੱਸਿਆ ਅਸੀਂ ਸਵੇਰੇ ਆਪਣੇ ਪਿੰਡ ਤੋਂ ਬੱਸ ਚੜੇ ਪੀਆਰਟੀਸੀ ਵਿਚ ਚੜੇ ਸੀ। ਇਸ ਦੌਰਾਨ ਉਹਨਾਂ ਨੇ ਬੱਚੇ ਦੀ ਤੇ ਪਤੀ ਦੀ ਟਿਕਟ ਕਟਾ ਲਿੱਤੀ। ਕੰਡਟਰ ਕੋਲ ਪੈਸੇ ਖੁੱਲ੍ਹੇ ਨਹੀਂ ਸੀ। ਜਸਵੀਰ ਕੌਰ ਨੇ ਇਲਜਾਮ ਲਗਾਇਆ ਕਿ ਬੱਸ ਕੰਡਟਰ ਨੇ ਕੋਟਕਪੂਰਾ ਪੁੱਜਣ ਤੇ ਬੰਦੇ ਬੁਲਾ ਕੇ ਸਾਡੇ ਤੇ ਹਮਲਾ ਕਰਾ ਦਿੱਤਾ। 

ਦੂਜੇ ਪਾਸੇ ਗੁਰਜੀਤ ਸਿੰਘ ਦਾ ਕਹਿਣਾ ਹੈ ਮੈਂ ਫਰੀਦਕੋਟ ਡਿਪੂ ਵਿੱਚ ਨੌਕਰੀ ਕਰਦਾ ਹਾਂ। ਬੱਸ ਗਿਦੜਬਾਹਾ ਤੋਂ ਚੰਡੀਗੜ੍ਹ ਚਲੇ ਸੀ। ਸਵਾਰੀਆਂ ਕਾਸਮ ਭੱਟੀ ਤੋਂ ਚੜੀਆਂ ਟਿਕਟ ਦੀ ਕੀਮਤ 38 ਰੁਪਏ ਬਣੀ 2 ਰੁਪਏ ਰਹਿ ਗਏ। ਮੈਂ ਪੰਜ ਰੁਪਏ ਦੇ ਦਿੱਤੇ ਕੋਟਕਪੂਰਾ ਪਹਾਚੁਣ ਤੇ ਇਨ੍ਹਾਂ ਨੇ ਮੇਰੇ ਤੇ ਹਮਲਾ ਕਰ ਦਿਤਾ ਸਾਨੂ ਇਨਸਾਫ ਮਿਲਣਾ ਚਾਹੀਦਾ ਹੈ । ਹਰਜਿੰਦਰ ਗਾਂਧੀ ਦੇ ਐਸਐਮਓ ਨੇ ਕਿਹਾ ਕਿ ਦੋਨਾਂ ਧਿਰਾਂ ‘ਚ ਬਕਾਏ ਨੂੰ ਲੈ ਕੇ ਝਗੜਾ ਸੀ। ਇਕ ਧਿਰ ਤੋਂ ਤਿੰਨ ਜਣੇ ਜਖਮੀ ਹੋਏ। ਜਿਨਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਦੂਜੀ ਧਿਰ ਤੋਂ ਦੋ ਜਣੇ ਆਏ ਨੇ ਸਟੀਚਿੰਗ ਕਰ ਦਿਤੀ ਗਈ ਹੈ। ਜੈਜੀਤ ਸਿੰਘ ਆਈਓ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ। ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...