Himachalਪੰਜਾਬ : 3 ਦਿਨ ਪਹਿਲਾਂ ਦਫ਼ਨਾਈ ਮ੍ਰਿਤਕ ਦੇਹ ਨੂੰ ਕਬਰ ਚੌਂ  ਪੋਸਟਮਾਰਟਮ...

ਪੰਜਾਬ : 3 ਦਿਨ ਪਹਿਲਾਂ ਦਫ਼ਨਾਈ ਮ੍ਰਿਤਕ ਦੇਹ ਨੂੰ ਕਬਰ ਚੌਂ  ਪੋਸਟਮਾਰਟਮ ਲਈ ਕੱਢਿਆ ਬਾਹਰ, ਜਤਾਇਆ ਕਤਲ ਦਾ ਸ਼ੱਕ, ਦੇਖੋ ਵੀਡਿਓ

WhatsApp Group Join Now
WhatsApp Channel Join Now

ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਸ਼ੁਰੂ ਕੀਤੀ ਅਗਲੀ ਤਫਤੀਸ਼

ਬਟਾਲਾ : ਮਾਮਲਾ ਬਟਾਲਾ ਦੇ ਨਜਦੀਕੀ ਪਿੰਡ ਮਸਤਕੋਟ ਦਾ ਹੈ ਜਿੱਥੇ ਤਿੰਨ ਦਿਨ ਪਹਿਲਾਂ ਰਬਿਕਾ ਮਸੀਹ ਨਾਮ ਦੀ ਵਿਆਹੁਤਾ ਲੜਕੀ ਜੋ ਕੇ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ ਦੀ ਮੌਤ ਹੋ ਜਾਂਦੀ ਹੈ ਅਤੇ ਉਸਦੀ ਸੋਤੇਲੀ ਮਾਂ ਅਤੇ ਬਾਪ ਉਸਦੀ ਮ੍ਰਿਤਕ ਦੇਹ ਨੂੰ ਅੰਤਿਮ ਰਸਮਾਂ ਕਰਦੇ ਹੋਏ ਦਫਨਾ ਦਿੰਦੇ ਹਨ ਪਰ ਮ੍ਰਿਤਕਾ ਦੇ ਤਾਏ ਪਰਿਵਾਰ ਵਲੋ ਸ਼ੱਕ ਜਤਾਇਆ ਜਾਂਦਾ ਹੈ ਕੇ ਰਬਿਕਾ ਮਸੀਹ ਜਿਸਦਾ ਵਿਆਹ ਕੁਝ ਸਾਲ ਪਹਿਲਾਂ ਕਲਾਨੌਰ ਵਿਖੇ ਕੀਤਾ ਜਾਂਦਾ ਹੈ ਅਤੇ ਪਤੀ ਦੇ ਨਾਲ ਅਣ ਬਣ ਹੋਣ ਕਾਰਨ ਰਬਿਕਾ ਆਪਣੇ ਪਿਤਾ ਦੇ ਘਰ ਰਹਿਣ ਮਸਟਕੋਟ ਆ ਜਾਂਦੀ ਹੈ।

 

ਉਸਦੀ ਸੌਤੇਲੀ ਮਾਂ ਅਤੇ ਭਰਾ ਉਸਦੇ ਨਾਲ ਲੜਦੇ ਝਗੜਦੇ ਰਹਿੰਦੇ ਹਨ ਅਤੇ 21 ਤਾਰੀਕ ਨੂੰ ਜਦੋਂ ਰਬਿਕਾ ਦਾ ਪਿਤਾ ਘਰ ਨਹੀਂ ਸੀ ਤਦ ਅਚਾਨਕ ਰਬਿਕਾ ਦੀ ਮੌਤ ਹੋ ਜਾਂਦੀ ਹੈ ਅਤੇ ਉਸਨੂੰ ਦਫਨਾ ਦਿੱਤਾ ਜਾਂਦਾ ਹੈ ਜਦਕਿ ਰਬਿਕਾ ਦੇ ਮ੍ਰਿਤਕ ਦੇਹ ਉਤੇ ਸੱਟਾਂ ਦੇ ਨਿਸ਼ਾਨ ਵੀ ਦੇਖੇ ਜਾਂਦੇ ਹਨ ਤਦੇ ਹੀ ਦਫਨਾ ਤੋਂ ਬਾਅਦ ਤਾਏ ਪਰਿਵਾਰ ਵਲੋਂ ਰਬਿਕਾ ਦੇ ਕਤਲ ਦਾ ਸ਼ੱਕ ਜਤਾਇਆ ਜਾਂਦਾ ਹੈ। ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਅੱਜ 23 ਮਾਰਚ ਨੂੰ ਪੁਲਿਸ ਅਤੇ ਤਹਿਸੀਲਦਾਰ ਦੀ ਨਿਗਰਾਨੀ ਹੇਠ ਮ੍ਰਿਤਕਾ ਦੀ ਦੇਹ ਨੂੰ ਕਬਰ ਵਿਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੁਲਿਸ ਵਲੋਂ ਕੇਸ ਦਰਜ ਕਰਦੇ ਹੋਏ ਕਿਹਾ ਜਾ ਰਿਹਾ ਹੈ ਕੇ ਅਗਲੀ ਕਾਨੂੰਨੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਕੀਤੀ ਜਾਵੇਗੀ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...