Himachalਪੰਜਾਬ : ਗੁਰੂਦਵਾਰੇ 'ਚ ਬਣੇ ਬਾਥਰੂਮ 'ਚ ਨਸ਼ਾ ਕਰਦੇ  3 ਨੌਜਵਾਨ, ਦੇਖੋਂ...

ਪੰਜਾਬ : ਗੁਰੂਦਵਾਰੇ ‘ਚ ਬਣੇ ਬਾਥਰੂਮ ‘ਚ ਨਸ਼ਾ ਕਰਦੇ  3 ਨੌਜਵਾਨ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਫ਼ਿਰੋਜ਼ਪੁਰ: ਜਿਲੇ ਦੇ ਪਿੰਡ ਨਵੀਂ ਗੱਟੀ ਰਾਜੋ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਬਾਰਡਰ ਤੇ ਪੈਂਦੇ ਪਿੰਡ ਵਿੱਚ ਗੁਰੂਦਵਾਰਾ ਸਾਹਿਬ ਵਿੱਚ ਬਣੇ ਬਾਥਰੂਮ ਵਿੱਚ 3 ਨੌਜਵਾਨਾ ਵੱਲੋਂ ਨਸ਼ੇ ਦਾ ਸੇਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੂੰ ਸ਼ੱਕ ਹੋਣ ਤੇ ਜਦੋਂ CCTV ਕੈਮਰੇ ਚੈਕ ਕੀਤੇ ਗਏ ਤਾਂ ਓਹਨਾਂ ਵਿੱਚ ਤਿੰਨੋ ਹੀ ਨੌਜਵਾਨ ਬਾਥਰੂਮ ਵਿੱਚ ਇਕੱਠੇ ਵੜ ਜਾਂਦੇ ਨੇ ਅਤੇ 5 ਤੋਂ 7 ਮਿੰਟ ਅੰਦਰ ਰਹਿਣ ਤੋ ਬਾਅਦ ਤਿੰਨੇ ਹੀ ਇਕੱਠੇ ਬਾਹਰ ਆ ਜਾਂਦੇ ਹਨ। ਜੱਦਕਿ ਬਾਥਰੂਮ ਇਸਤੇਮਾਲ ਲਈ ਜਗ੍ਹਾ ਸਿਰਫ਼ 1 ਜਾਣੇ ਦੀ ਹੀ ਹੈ। 


ਇੱਸ ਗੱਲ ਤੇ ਜਦੋਂ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਉਹਨਾਂ ਨੇ ਦੇਖਿਆ ਕਿ ਤਿੰਨੋਂ ਲੜਕੇ ਇੱਕ ਹੀ ਬਾਥਰੂਮ ਵਿੱਚ ਜਾਂਦੇ ਨੇ ਅਤੇ 5 ਤੋਂ 7 ਮਿੰਟ ਅੰਦਰ ਰਹਿਣ ਤੋ ਬਾਅਦ ਬਾਹਰ ਆ ਜਾਂਦੇ ਹਨ। ਪਿੰਡ ਵਾਲਿਆਂ ਵੱਲੋਂ ਜਦੋਂ ਬਾਥਰੂਮ ਨੂੰ ਚੈੱਕ ਕੀਤਾ ਗਿਆ ਤਾਂ ਉੱਥੋਂ ਨਸ਼ੇ ਵਿਚ ਇਸਤੇਮਾਲ ਕਰਨ ਵਾਲਾ ਪੇਪਰ ਅਤੇ ਨਸ਼ੇ ਕਰਨ ਵਾਲ਼ੀ ਸਰਿੰਜ ਆਦਿ ਸਮਾਨ ਬਰਾਮਦ ਹੋਇਆ। ਪਿੰਡ ਵਾਲਿਆਂ ਨੇ ਓਹ ਸਾਮਾਨ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਪੁਲੀਸ ਦੇ ਨਾਲ਼-ਨਾਲ਼ ਐਸ ਟੀ ਐਫ ਵੀ ਇੱਸ ਮਾਮਲੇ ਦੀ ਜਾਂਚ ਕਰ ਰਹੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...