HomePunjabLudhianaਪੰਜਾਬ : ਸਿਵਲ ਹਸਪਤਾਲ 'ਚ ਗਵਾਚਿਆ 3 ਸਾਲ ਦਾ ਬੱਚਾ ,...

ਪੰਜਾਬ : ਸਿਵਲ ਹਸਪਤਾਲ ‘ਚ ਗਵਾਚਿਆ 3 ਸਾਲ ਦਾ ਬੱਚਾ , ਦੇਖੋ ਵੀਡੀਓ

WhatsApp Group Join Now
WhatsApp Channel Join Now

ਲੁਧਿਆਣਾ : ਸਿਵਲ ਹਸਪਤਾਲ ਚੋ ਤਿੰਨ ਸਾਲ ਦਾ ਬਚੇ ਦੇ ਗਵਾਚਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁੰਮ ਹੋਇਆ ਬੱਚਾ ਦੋ ਘੰਟੇ ਬਾਅਦ ਆਪਣੇ ਪਰਿਵਾਰ ਨੂੰ ਮਿਲਿਆ । ਇਸ ਦੌਰਾਨ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ।

ਬੱਚਾ ਮਿਲਣ ਤੋਂ ਬਾਅਦ ਹਸਪਤਾਲ ਵਿੱਚ ਤੈਨਾਤ ਸੁਰੱਖਿਆ ਗਾਰਡ ਵੱਲੋਂ ਬੱਚੇ ਦੀ ਮਾਂ ਨੂੰ ਵੀ ਫਟਕਾਰ ਲਗਾਈ ਗਈ । ਬਚੇ ਦੀ ਮਾਂ ਨੇ ਆਪਣੀ ਗ਼ਲਤੀ ਮਨ ਕੇ  ਸਕਿਉਰਿਟੀ ਗਾਰਡ ਦਾ ਧੰਨਵਾਦ ਕੀਤਾ।

- Advertisement - spot_img
- Advertisement - spot_img

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -